The Summer News
×
Monday, 20 May 2024

ਭਾਰਤੀ ਟੀਮ ਦੇ ਮਸ਼ਹੂਰ ਕ੍ਰਿਕਟਰ ਪ੍ਰਵੀਨ ਕੁਮਾਰ ਨਾਲ ਵਾਪਰਿਆ ਵੱਡਾ ਹਾ+ ਦਸਾ, ਬੇਟਾ ਵੀ ਘਟਨਾ ਦੌਰਾਨ ਕਾਰ ‘ਚ ਸੀ ਮੌਜੂਦ

ਚੰਡੀਗੜ੍ਹ : ਭਾਰਤੀ ਟੀਮ ਦੇ ਮਸ਼ਹੂਰ ਕ੍ਰਿਕਟਰ ਪ੍ਰਵੀਨ ਕੁਮਾਰ ਨਾਲ ਵੱਡਾ ਹਾ+ ਦਸਾ ਵਾਪਰ ਗਿਆ ਹੈ। ਦਸ ਦਈਏ ਕਿ ਮੰਗਲਵਾਰ ਨੂੰ ਯਾਨੀ ਕਿ ਬੀਤੀ ਰਾਤ ਨੂੰ ਇਹ ਹਾਦ+ ਸਾ ਵਾਪਰਿਆ। ਦਰਅਸਲ ਉਹ ਆਪਣੀ ਕਾਰ ਵਿਚ ਜਾ ਰਹੇ ਸੀ ਇਸ ਦੌਰਾਨ ਉਹਨਾਂ ਦੀ ਕਾਰ ਕਾਫੀ ਤੇਜ਼ ਸੀ ਜਿਸ ਕਰਕੇ ਉਹਨਾਂ ਦੀ ਕਾਰ ਟੈਂਕਰ ਨਾਲ ਟੱਕ+ ਰਾ ਗਈ। ਹਾਦ+ ਸਾ ਵੱਡਾ ਸੀ ਪਰ ਉਹਨਾਂ ਦੀ ਜਾਨ ਬੱਚ ਗਈ। ਮੀਡੀਆਂ ਸੂਤਰਾਂ ਮੁਤਾਬਕ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਵੀ ਕਾਰ ਵਿਚ ਮੌਜੂਦ ਸੀ।


21


ਦਸ ਦਈਏ ਕਿ ਉਹਨਾਂ ਦੀ ਦੇਰ ਰਾਤ 10 ਵਜੇ ਆਪਣੀ ਮਹਿੰਗੀ ਕਾਰ land rover ‘ਚ ਜਾ ਰਿਹਾ ਸੀ ਜਿਸ ਦੌਰਾਨ ਉਹਨਾਂ ਦੀ ਟੱਕਰ ਇਕ ਕੈਂਟਰ ਨਾਲ ਹੋ ਗਈ। ਉਹਨਾਂ ਦੀ ਮਹਿੰਗੀ ਕਾਰ ਦਾ ਬਹੁਤ ਜ਼ਿਆਦਾ ਨੁਕ+ ਸਾਨ ਹੋ ਗਿਆ ਹੈ। ਪਰ ਰਾਹਤ ਦੀ ਗੱਲ ਹੈ ਕਿ ਉਹ ਅਤੇ ਉਹਨਾਂ ਦਾ ਬੇਟਾ ਦੋਵੇਂ ਹੀ ਠੀਕ ਹਨ। ਪੁਲਿਸ ਵਜੋਂ ਕਿਹਾ ਜਾ ਰਿਹਾ ਹੈ ਹਾ+ ਦਸੇ ਦੀ ਸਾਰੀ ਗਲਤੀ ਕੈਂਟਰ ਵਾਲੇ ਦੀ ਹੈ। ਇਸ ਦੌਰਾਨ ਕੈਂਟਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।


(Sonam Malhotra)

Story You May Like