ਕਾਂਗਰਸੀ ਆਗੂ ਨੇ ਆਪਣੀ ਮਾਂ ਦਾ ਘਰੇਲੂ ਸਮਾਨ ਰੱਖਿਆ ਸਿਵਿਆਂ ਵਿੱਚ
ਮੋਗਾ 13 ਅਗਸਤ ( ਕਸ਼ਿਸ਼ ਸਿੰਗਲਾ) : ਕਾਂਗਰਸੀ ਆਗੂ ਨੇ ਮਾਂ ਦਾ ਘਰੇਲੂ ਸਮਾਨ ਰੱਖਿਆ ਸਿਵਿਆਂ ਚ ਪਿੰਡ ਜਨੇਰ ਦੇ ਕਾਂਗਰਸੀ ਆਗੂ ਪਲਵਿੰਦਰ ਸਿੰਘ ਸੇਖੋਂ ਸੰਨ ਆਫ ਜਰਨੈਲ ਸਿੰਘ ਉਹਨਾ ਮਾਤਾ ਵੱਲੋਂ ਤਿੰਨੇ ਪੁੱਤਰਾਂ ਨੂੰ ਇੱਕੋ ਜਿਹੀ ਪੈਲੀ ਦੇਣ ਤੇ ਪਲਵਿੰਦਰ ਸਿੰਘ ਨੇ ਸਾਂਝੇ ਘਰ ਚੋਂ ਮਾਤਾ ਦੇ ਘਰ ਚੋਂ ਸਾਮਾਨ ਰੱਖਿਆ ਸਿਵਿਆ ਵਿਚ ਤੇ ਕੀਤੀ ਕੁਟ ਮਾਰ ਮਾਤਾ ਦਾ ਸਮਾਨ ਕੀਤਾ ਖੁਰਚ ਬੁਰਦ ਮਾਤਾ ਨੇ ਆਪਣਾ ਇਸਾ ਰਖਿਆ ਸੀ ਉਸ ਟਾਈਮ ਸਾਰੇ ਘਰ ਚੋ ਪੈਲੀ ਦੇ ਵਰਤਣ ਵਾਲੇ ਸੰਦਾ ਚੋ ਪਲਵਿੰਦਰ ਨੂੰ ਹਿਸੇ ਮੁਤਾਬਕ ਪੈਲੀ ਦੇ ਦਿਤੀ ਹੈ ਕਾਂਗਰਸੀ ਆਗੂ ਨੇ ਮਾਤਾ ਦੇਘਰ ਤੇ ਕੀਤਾ ਕਬਜਾ ਮਾਤਾ ਨੇ ਥਾਨਾ ਕੋਟ ਈਸੇ ਖਾ ਦਿਤੀ ਦਰਖਾਸਤ ਕਨੂੰਨੀ ਕਾਰਵਾਈ ਲਈ|