The Summer News
×
Tuesday, 21 May 2024

ਪਰਿਵਾਰ 2 ਦਿਨ ਪਹਿਲਾਂ ਕੈਨੇਡਾ ਗਏ ਪੁੱਤਰ ਦੀ ਮਨਾ ਰਿਹਾ ਸੀ ਖੁਸ਼ੀ, ਅਚਾਨਕ ਹੀ ਘਰ 'ਚ ਸੋਗ ਦੀ ਲਹਿਰ

ਪਟਿਆਲਾ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਆਈ.ਐਸ. ਬਿੰਦਰਾ ਦੇ ਭਤੀਜੇ ਹਸ਼ੀਸ਼ ਸਿੰਘ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਹਸ਼ੀਸ਼ ਸਿੰਘ 2 ਦਿਨ ਪਹਿਲਾਂ ਸਟੱਡੀ ਵੀਜੇ 'ਤੇ ਪਟਿਆਲਾ ਤੋਂ ਕੈਨੇਡਾ (ਬਰੈਂਪਟਨ) ਗਿਆ ਸੀ। ਪਰਿਵਾਰ ਅਜੇ ਜਸ਼ਨ ਮਨਾ ਰਿਹਾ ਸੀ ਕਿ ਉਨ੍ਹਾਂ ਦਾ ਲੜਕਾ ਕੈਨੇਡਾ ਚਲਾ ਗਿਆ ਹੈ ਪਰ 2 ਦਿਨ ਬਾਅਦ ਉਸ ਦੀ ਅਚਾਨਕ ਹੋਈ ਮੌਤ ਨਾਲ ਘਰ 'ਚ ਸੋਗ ਦਾ ਮਾਹੌਲ ਬਣ ਗਿਆ ਹੈ।

Story You May Like