The Summer News
×
Monday, 20 May 2024

ਵੱਡੀ ਖ਼ਬਰ : ਮਨਾਲੀ 'ਚ ਲਾਪਤਾ ਹੋਈ PRTC ਦੀ ਬੱਸ ਦਾ ਲੱਗਾ ਪਤਾ, ਹਾਲ ਜਾਣ ਕੇ ਰਹਿ ਜਾਓਗੇ ਹੈਰਾਨ

ਚੰਡੀਗੜ੍ਹ : ਮਨਾਲੀ 'ਚ ਲਾਪਤਾ ਹੋਈ PRTC ਦੀ ਬੱਸ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬਾਰਿਸ਼ ਦੇ ਨਾਲ ਹੋਈ ਤਬਾ * ਹੀ ਦੌਰਾਨ ਕਾਫੀ ਨੁਕਸਾਨ ਹੋ ਚੁੱਕਾ ਹੈ। ਚੰਡੀਗੜ੍ਹ ਤੋਂ ਮਨਾਲੀ ਲਈ ਬੱਸ ਐਤਵਾਰ ਨੂੰ ਰਵਾਨਾ ਹੋਈ ਸੀ, ਜਿਸ ਤਹਿਤ ਉਹ ਲਾਪਤਾ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ PRTC ਦੀ ਬੱਸ ਬਿਆਸ ਦਰਿਆ 'ਚ ਡੁੱ* ਬੀ ਹੋਈ ਹੈ। ਜੀ ਹਾਂ  PRTC ਦੀ ਬੱਸ ਦੇ ਡੁੱ* ਬਣ ਦਾ ਵੀਡੀਓ ਸਾਹਮਣੇ ਆ ਰਿਹਾ ਹੈ। ਜਿਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਪੁਲੀਸ ਨੂੰ ਇਕ ਵਿਅਕਤੀ ਦੀ  ਡੇ +  ਡ ਬਾ*  ਡੀ ਵੀ ਮਿਲੀ ਹੈ।  

Story You May Like