The Summer News
×
Saturday, 04 May 2024

ਵੱਡੀ ਖ਼ਬਰ: Himachal 'ਚ ਫਸੇ ਸੈਲਾਨੀਆਂ ਨੂੰ ਕੱਢਿਆ ਜਾ ਰਿਹਾ ਬਾਹਰ, ਪ੍ਰਸ਼ਾਸਨ ਨੇ ਜਾਰੀ ਕੀਤੀ List

ਚੰਡੀਗੜ੍ਹ : ਲਗਾਤਾਰ ਵੱਧ ਰਹੀ ਬਾਰਿਸ਼ ਕਾਰਨ ਸੈਂਕੜੇ ਸੈਲਾਨੀ ਹਿਮਾਚਲ 'ਚ ਹੀ ਫਸੇ ਹੋਏ ਹਨ। ਜਾਣਕਾਰੀ ਮੁਤਾਬਕ ਪ੍ਰਸ਼ਾਸਨ ਵਲੋਂ ਕਈ ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 500 ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ ਗਿਆ ।ਇਸਦੇ ਨਾਲ  ਹੀ ਕਰੀਬ 150 ਗੱਡੀਆਂ ਨੂੰ ਵੀ  ਬਾਹਰ ਕੱਢਿਆ ਜਾ ਚੁੱਕਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਨੇ List ਕੀਤੀ ਜਾਰੀ ਕੀਤੀ ਹੈ।
1414
post pics


1414


1414


1414

Story You May Like