The Summer News
×
Saturday, 27 April 2024

ਭਾਜਪਾ ਆਗੂ ਪਰਮਿੰਦਰ ਬਰਾੜ ਨੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ‘ਤੇ ਸਾਧੇ ਨਿਸ਼ਾਨੇ, ਬਾਬਾ ਬਕਾਲਾ ਜੋੜ ਮੇਲੇ ‘ਚ ਗ਼ੈਰਹਾਜ਼ਰੀ ਨੂੰ ਲੈ ਕੇ ਚੁੱਕੇ ਸਵਾਲ

ਭਾਜਪਾ ਤੋਂ ਪਰਮਿੰਦਰ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਬਾਬਾ ਬਕਾਲਾ ਜੋੜ ਮੇਲੇ ‘ਚ ਗ਼ੈਰਹਾਜ਼ਰੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ । ਉਨ੍ਹਾਂ ਕਿਹਾ ਕਿ ਇਸ ਤੋਂ ਅਕਾਲੀ ਦਲ ਵਾਲਿਆਂ ਦਾ ਚਿਹਰਾ ਨੰਗਾ ਹੋ ਰਿਹਾ ਹੈ । ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦਾ ਪੰਥਕ ਹੋਣ ਦਾ ਦਾਅਵਾ SM ਪਲੇਟਫ਼ਾਰਮਾਂ ‘ਤੇ ਡਰਾਮਾ ਹੈ ਜਾਂ ਜੋੜੇ ਨੇ ਲੋਕਾਂ ਦੇ ਗ਼ੁੱਸੇ ਤੋਂ ਡਰਦਿਆਂ ਬਾਬਾ ਬਕਾਲਾ ਸਾਹਿਬ ਆਉਣਾ ਛੱਡ ਦਿੱਤਾ ?




 


Story You May Like