The Summer News
×
Monday, 20 May 2024

Breaking News : ਸ੍ਰੀ ਮਨੀਕਰਨ ਸਾਹਿਬ 'ਚ ਪਹਾੜ ਡਿੱਗਣ ਨੂੰ ਲੈ ਕੇ ਜਾਣੋ Kullu Police ਨੇ ਕੀ ਕੀਤਾ ਵੱਡਾ ਖੁਲਾਸਾ, ਦੇਖੋ Tweet

ਚੰਡੀਗੜ੍ਹ : ਸ੍ਰੀ ਮਨੀਕਰਨ ਸਾਹਿਬ ‘ਚ ਪਹਾੜ ਡਿੱਗਣ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਸੀ ਪਰ ਇਸ ਖਬਰ ਨੂੰ ਝੂਠੀ ਦੱਸਦਿਆਂ Kullu Police ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ “  ਸੋਸ਼ਲ 'ਚ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਮਨੀਕਰਨ ਦੇ ਗੁਰਦੁਆਰਾ ਸਾਹਿਬ 'ਤੇ ਪੱਥਰ ਡਿੱਗਿਆ ਹੈ ਪਰ ਇਹ ਸਿਰਫ ਅਫਵਾਹ ਹੈ ਅਤੇ ਕੁੱਲੂ ਪੁਲਿਸ ਇਸ ਦਾ ਖੰਡਨ ਕਰਦੀ ਹੈ। ਕੁੱਲੂ ਪੁਲਿਸ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਅਜਿਹੀਆਂ ਅਫਵਾਹਾਂ ਨੂੰ ਪ੍ਰਚਾਰ ਨਾ ਕਰਨ। “

Story You May Like