The Summer News
×
Tuesday, 21 May 2024

Suit ਪਾਉਣ ਦੀਆਂ ਸ਼ੌਕੀਨ ਕੁੜੀਆਂ ਇਸ Trend ਨੂੰ ਕਰੋ ਅਪਲਾਈ

ਚੰਡੀਗੜ੍ਹ :  ਬਾਲੀਵੁੱਡ ਅਦਾਕਾਰਾ ਨਿੱਕੀ ਤੰਬੋਲੀ ਆਪਣੀਆਂ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਨਿੱਕੀ ਤੰਬੋਲੀ ਪੀਲੇ ਰੰਗ ਦੇ ਸੂਟ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸੀ। ਜਿਸ ਵਿੱਚ ਉਹ ਬੇਹੱਦ ਸੁੰਦਰ ਲੱਗ ਰਹੀ ਹੈ।


ਤੁਸੀਂ ਵੀ ਇਸ ਸੂਟ ਦੇ ਡਿਜ਼ਾਇਨ ਨੂੰ ਅਪਣਾ ਸਕਦੇ ਹੋ। ਇਸ ‘ਚ ਤੁਹਾਡੀ ਵੱਖਰੀ ਲੁੱਕ ਝੱਲਕੇਗੀ। ਪੀਲੇ ਰੰਗ ਦਾ ਸੂਟ ਕਿਸੇ ਕਿਸੇ ਉਪਰ ਹੀ ਜਚਦਾ ਹੈ। ਪਰ ਇਹ ਇਹੋ ਜ਼ਿਹਾ ਹੈ ਜੋ ਕਿ ਹਰ ਕੁੜੀ ਉਪਰ ਬੇਹੱਦ ਜਚੇਗਾ।


 

Story You May Like