The Summer News
×
Sunday, 12 May 2024

ਮੰਗਣੀ ਤੋਂ ਲੈ ਕੇ ਵਿਆਹ ਤੱਕ ਇਸ ਤਰ੍ਹਾਂ ਦੇ ਲਹਿੰਗੇ ਪਹਿਣ ਕੇ ਲੱਗੇਗਾ ਅਲੱਗ look

ਚੰਡੀਗੜ੍ਹ : ਜੇਕਰ ਤੁਸੀਂ ਕਿਸੇ ਵੀ ਫੰਕਸ਼ਨ ਲਈ ਤਿਆਰ ਹੋ ਰਹੋ ਹੋ ਤਾਂ ਇਕ ਵਾਰ ਇਸ ਐਥਨਿਕ ਲੁੱਕ ਨੂੰ ਦੇਖੋ, ਹਰ ਕੋਈ ਤੁਹਾਨੂੰ ਦੇਖਦਾ ਰਹਿ ਜਾਵੇਗਾ। ਪਲਕ ਤਿਵਾਰੀ ਦੇ ਹਰ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਤਾਰਿਫ ਕਰਦੇ ਹਨ। ਤੁਸੀਂ ਕਿਸੇ ਵੀ ਫੰਕਸ਼ਨ 'ਚ ਜਾਣ ਲਈ ਪਲਕ ਦੇ ਸਟਾਈਲ ਨੂੰ ਵੀ ਫਾਲੋ ਕਰ ਸਕਦੇ ਹੋ। ਹਾਲ ਹਿ ‘ਚ ਪਲਕ ਨੇ ਇਕ ਸੁੰਦਰ ਲਹਿਗੇ ‘ਚ ਫੋਟੋ ਸ਼ੂਟ ਕਰਵਾਇਆ ਹੈ। ਜੋ ਦੇਖਣ ‘ਚ simple, light weight ਲਗਦਾ ਹੈ।


ਵਿਆਹ ਹੋਵੇ ਜਾਂ ਵੀ ਮੰਗਣੀ, ਹਰ ਕੁੜੀ ਇਨ੍ਹਾਂ ਫੰਕਸ਼ਨਾਂ 'ਤੇ ਜਾਣ ਲਈ ਇਕ ਤੋਂ ਵਧ ਕੇ ਇਕ ਡਰੈੱਸ ਲੈਂਦੀ ਹੈ ਤਾਂ ਕਿ ਉਹ ਸਭ ਤੋਂ ਖੂਬਸੂਰਤ ਦਿਖਾਈ ਦੇਵੇ। ਤੁਸੀਂ ਇਸ ਫੈਸ਼ਨ ਨੂੰ ਅਪਣਾ ਸਕਦੇ ਹੋ ਇਹ ਤੁਹਾਡੇ ਲਈ ਬੈਸਟ ਆਪਸ਼ਨ ਹੋ ਸਕਦਾ ਹੈ।

Story You May Like