The Summer News
×
Sunday, 12 May 2024

ਜੇਕਰ ਤੁਸੀਂ ਵੀ ਪਹਿਨਦੇ ਹੋ ਜੁਰਾਬਾਂ ਤੋਂ ਬਿਨਾ ਜੂਤੇ (shoes) ਤਾਂ ਹੋ ਜਾਓ ਸਾਵਧਾਨ

ਚੰਡੀਗੜ੍ਹ : ਅੱਜ-ਕੱਲ੍ਹ ਦਾ ਸਮਾਂ ਅਜਿਹਾ ਆ ਗਿਆ ਹੈ ਕਿ ਲੋਕ ਬਹੁਤ ਹੀ easy lifestyle ਅਪਣਾਉਣਾ ਪਸੰਦ ਕਰਦੇ ਹਨ।  ਇਸ ਦੇ ਨਾਲ ਹੀ ਫਿਰ ਗਲ ਕਰਦੇ ਹਾਂ ਅਜਿਹੇ ਲੋਕਾਂ ਦੀ ਜੋ ਕਿ ਬਿਨਾਂ ਜੁਰਾਬਾਂ ਦੇ ਹੀ ਜੂਤੇ ਪਹਿਨਣਾ ਪਸੰਦ ਕਰਦੇ ਹਨ। ਪਰ ਕੀ ਤੁਹਾਨੂੰ ਲਗਦਾ  ਹੈ ਕਿ ਇਹ ਤੁਹਾਡਾ cool look and easy lifestyle ਤੁਹਾਡੀ ਜ਼ਿੰਦਗੀ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ। ਜੇਕਰ ਤੁਸੀਂ ਨਹੀਂ ਜਾਣਦੇ ਤਾਂ ਜਾਣੋ ਇਸ ਦੇ ਬਾਰੇ :-


Blood circulation issue -  ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਨਾਲ Blood circulation ਪ੍ਰਭਾਵਿਤ ਹੁੰਦਾ ਹੈ। ਦਰਅਸਲ, ਜੁਰਾਬਾਂ ਪਹਿਨੇ ਬਿਨਾਂ ਜੁੱਤੀਆਂ ਪਹਿਨਣ ਨਾਲ ਪੈਰਾਂ ਦੇ ਹਿੱਸਿਆਂ 'ਤੇ ਜ਼ਿਆਦਾ ਦਬਾਅ ਮਹਿਸੂਸ ਹੁੰਦਾ ਹੈ, ਅਜਿਹੇ ਵਿਚ Blood circulation ਪ੍ਰਭਾਵਿਤ ਹੋ ਸਕਦਾ ਹੈ।   


ਐਲਰਜੀ ਹੋ ਜਾਂਦੀ ਹੈ : - ਜਾਹਿਰ ਜਹੀ ਗਲ ਹੈ ਕਿ ਜਦੋਂ ਬਿਨਾਂ ਜੁਰਾਬਾਂ ਦੇ ਜੂਤੇ ਪਹਿਣ ਲਵੋ ਤਾਂ ਇਸ ਨਾਲ ਕਈ ਪ੍ਰਕਾਰ ਦੇ ਕਿਟਾਣੂ ਸਰੀਰ ਦੀ ਚਮੜੀ ਨਾਲ ਚਿਪਕ ਜਾਂਦੇ ਹਨ। ਜਿਸ ਨਾਲ ਭਿਆਨਕ ਐਲਰਜੀ ਹੋ ਜਾਂਦੀ ਹੈ।


ਫੰਗਲ infection – ਇਨਸਾਨ ਦੇ ਸਰੀਰ ਵਿੱਚੋਂ 300 ਮਿਲੀਲੀਟਰ ਪਸੀਨਾ ਨਿਕਲਦਾ ਹੈ। ਜੋ ਕਿ ਕਾਫੀ ਸਮੇਂ ਤਕ ਚਮੜੀ ‘ਤੇ ਹੀ ਰਹਿੰਦਾ ਹੈ ਜਿਸ ਨਾਲ ਫੰਗਲ infection ਹੋਣ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ।   


 

Story You May Like