The Summer News
×
Saturday, 11 May 2024

ਬੁਢਾਪੇ ‘ਚ ਦਿਖਣਾ ਚਾਹੁੰਦੇ ਹੋ ਜਵਾਨ ਤਾਂ lifestyle ‘ਚ ਕਰਨਾ ਪਵੇਗਾ ਇਹ ਬਦਲਾਵ

ਚੰਡੀਗੜ੍ਹ : ਬਾਲੀਵੁੱਡ ਹੋਵੇ ਜਾਂ ਫਿਰ ਹਾਲੀਵੁੱਡ ਇੰਡਸਟਰੀ ਦੀਆਂ ਅਭਿਨੇਤਰੀਆਂ ਦੀ ਗਲ ਕਰੀਏ ਤਾਂ ਉਹ ਦੇਖਣ ‘ਚ ਬਿਲਕੁਲ ਫਿੱਟ ਲਗਦੀਆਂ ਹਨ। ਬਾਲੀਵੁੱਡ ਦੀ ਅਭਿਨੇਤਰੀ ਰਵੀਨਾ ਟੰਡਨ ਆਪਣੀ ਉਮਰ ਤੋਂ ਘੱਟ ਲਗਦੀ ਹੈ। ਰਵੀਨਾ  ਦੀ ਉਮਰ 48 ਤੋਂ ਵੱਧ ਹੈ ਪਰ ਉਹ ਸਰੀਰਕ ਤੌਰ ‘ਤੇ ਬਿਲਕੁਲ ਫਿੱਟ ਅਤੇ ਜਵਾਨ ਲਗਦੀ ਹੈ। ਅਜਿਹਾ ਇਸ ਲਈ ਕਿਉਂ ਕਿ ਉਸ ਨੇ ਆਪਣਾ lifestyle ਹੀ ਇਹੋ ਜਿਹਾ ਰੱਖਿਆ ਹੈ।  ਰਵੀਨਾ ਆਪਣੇ ਲੁੱਕ ਅਤੇ ਸਟਾਈਲ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ।  ਜਾਣੋ ਕੀ ਹੈ ਰਵੀਨਾ ਦਾ ਫਿਟਨੈੱਸ ਰਾਜ :-


ਰਵੀਨਾ ਠੰਢੇ ਪਾਣੀ ਤੋਂ ਦੂਰ ਰਹਿੰਦੀ ਹੈ ਅਤੇ ਗਰਮ ਪਾਣੀ ਦਾ ਸੇਵਨ ਕਰਦੀ ਹੈ। ਜਿਸ ਨਾਲ ਉਸ ਦਾ immune ਠੀਕ ਰਹਿੰਦਾ ਹੈ। ਰਵੀਨਾ ਆਪਣੇ ਸਰੀਰ ਨੂੰ ਸ਼ੇਪ 'ਚ ਰੱਖਣ ਲਈ ਯੋਗਾ ਕਰਦੀ ਹੈ। ਇਸ ਤੋਂ ਇਲਾਵਾ ਰਵੀਨਾ ਕਾਰਡੀਓ ਤੇ ਸਵੀਮਿੰਗ ਕਰਦੀ ਹੈ।


ਰਵੀਨਾ ਆਪਣੀ diet ‘ਚ Organic food ਨੂੰ ਸ਼ਾਮਲ ਕਰਦੀ ਹੈ। ਰਵੀਨਾ ਜ਼ਿਆਦਾਤਰ ਸਬਜ਼ੀਆਂ ਅਤੇ ਘੱਟ ਮਸਾਲਿਆਂ ਦੀ ਵਰਤੋਂ ਕਰਦੀ ਹੈ। ਹਾਈਡਰੇਟਿਡ ਰਹਿਣ ਲਈ ਰਵੀਨਾ ਡੀਟੌਕਸ ਡਰਿੰਕਸ ਅਤੇ ਨਾਰੀਅਲ ਪਾਣੀ ਪੀਂਦੀ ਹੈ। ਰਵੀਨਾ fast food ਤੋਂ ਦੂਰੀ ਬਣਾ ਕੇ ਰਹਿੰਦੀ ਹੈ।


 

Story You May Like