The Summer News
×
Saturday, 11 May 2024

Heart attack : ਇਹਨਾਂ 3 ਕਾਰਨਾਂ ਕਰਕੇ ਆਉਂਦਾ ਹੈ Heart attack, ਜਾਣੋ ਇਸ ਦੀਆਂ ਕਿਸਮਾਂ

ਚੰਡੀਗੜ੍ਹ :  ਅੱਜਕੱਲ Heart attack ਆਉਣਾ ਬਹੁਤ ਹੀ ਆਮ ਜਿਹੀ ਗਲ ਹੋ ਗਈ ਹੈ। ਬਿਲਕੁਲ ਠੀਕ ਵਿਅਕਤੀ ਨੂੰ ਵੀ ਹਾਰਟ ਅਟੈਕ ਆ ਜਾਂਦਾ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਜ਼ਿਆਦਾਤਰ ਲੋਕ ਹਾਰਟ ਅਟੈਕ ਬਾਰੇ ਇਹ ਗੱਲ ਜਾਣਦੇ ਹਨ ਕਿ ਜੇਕਰ ਖੂਨ ਦੇ ਪ੍ਰਵਾਹ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਦੇ ਕਾਰਨ ਦਿਲ ਦਾ ਦੌਰਾ ਪੈਂਦਾ ਹੈ।  ਦਿਲ ਦੇ ਮਰੀਜ਼ ਦਾ ਇਲਾਜ ਕਰਦੇ ਸਮੇਂ ਡਾਕਟਰਾਂ ਨੂੰ ਕਈ ਬਾਰੀਕੀਆਂ ਵੱਲ ਧਿਆਨ ਦੇਣਾ ਪੈਂਦਾ ਹੈ।  ਇਨ੍ਹਾਂ ਵਿੱਚ ਹਾਰਟ ਅਟੈਕ ਦੀ ਕਿਸਮ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਆਓ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦਿੰਦੇ ਹਾਂ :-


ST segment elevation myocardial infarction : Heart attack ਆਉਣਾ ਦੀ ਪਹਿਲੀ ਕਿਸਮ ਜੋ ਡਾਕਟਰਾਂ ਵੱਲੋਂ ਦਸੀ ਜਾਂਦੀ ਹੈ ਉਹ ST segment elevation myocardial infarction ਹੈ। ਇਸ ਵਿੱਚ, ਇੱਕ ਵਿਅਕਤੀ ਨੂੰ ਹਮਲੇ ਦੇ ਸਮੇਂ attack ਦੇ ਵਿਚਕਾਰ ਵਿੱਚ ਦਰਦ ਹੁੰਦਾ ਹੈ, ਪਰ ਇਹ ਵੀ ਦਸ ਦਈਏ ਕਿ ਜੋ ਦਰਦ ਹੁੰਦਾ ਹੈ ਉਹ ਜ਼ਿਆਦਾ ਤੇਜ਼ ਨਹੀਂ ਹੁੰਦਾ। attack ਤੋਂ ਪਹਿਲਾ ਛਾਤੀ ਵਿੱਚ ਦਬਾਅ ਅਤੇ ਜਕੜਨ ਹੁੰਦੀ ਹੈ। ਜੋ ਕਿ ਇਸ ਦਾ ਵੱਡਾ ਕਾਰਨ ਬਣਦਾ ਹੈ।  


Non ST segment elevation myocardial infarction: ਇਹ Heart attack ਦੀ ਦੂਜੀ ਕਿਸਮ ਦੱਸੀ ਗਈ ਹੈ। ਇਸ ਵਿੱਚ ਦਿਲ ਦੇ ਦੌਰੇ ਦਾ ਕਾਰਨ ਕੋਰੋਨਰੀ ਧਮਨੀਆਂ ਵਿੱਚ ਅੰਸ਼ਕ ਰੁਕਾਵਟ ਹੈ।


Unstable angina or coronary spasm:  ਡਾਕਟਰਾਂ ਅਨੁਸਾਰ ਇਹ Heart attack ਦੀ ਤੀਜੀ ਕਿਸਮ ਹੈ। ਇਸ ਦਾ ਦਿਲ ਦੇ ਦੌਰੇ ‘ਚ ਵਿਅਕਤੀ ਦੇ ਮਰਨ ਦੇ chance ਘੱਟ ਹੁੰਦੇ ਹਨ ਵਿਅਕਤੀ ਬਚ ਜਾਂਦਾ ਹੈ ਪਰ ਦੂਜੀ ਵਾਰ ਅਟੈਕ ਆਉਣ ਦਾ ਖਤਰਾ ਬਰਕਰਾਰ ਰਹਿੰਦਾ ਹੈ।


 

Story You May Like