The Summer News
×
Sunday, 12 May 2024

Confusion ਨੂੰ ਕਰੋ ਦੂਰ ਤੇ ਆਪਣੇ wardrobe ‘ਚ ਸ਼ਾਮਲ ਕਰੋ ਇਹ ਕਪੜੇ

ਚੰਡੀਗੜ੍ਹ : Teen ਸਾਲ ਬਹੁਤ ਹੀ soft stage ਕਹਿ ਸਕਦੇ ਹਾਂ ਕਿ ਇਸ confusing stage ਹੁੰਦੀ ਹੈ। ਖਾਸ ਤੌਰ ‘ਤੇ ਕੁੜੀਆਂ ਲਈ ਇਹ stage ਮੁਸ਼ਕਿਲ ਹੁੰਦਾ ਹੈ। ਇਸ ਉਮਰ ‘ਚ ਕੁੜੀਆਂ ਅਕਸਰ ਆਪਣੇ ਬਾਰੇ tension ‘ਚ ਰਹਿੰਦੀਆਂ ਹਨ। ਜੇ ਤੁਸੀਂ ਆਪਣੇ Teen girl ਹੋ ਤਾਂ ਤੁਸੀਂ ਆਪਣੇ ਸਟਾਈਲ ਬਾਰੇ ਬੇਫਿਕਰ ਹੋ ਜਾਓ। ਕਿਉਂ ਕਿ ਤੁਸੀਂ ਆਪਣੇ looks ਕਿਵੇਂ ਸਟਾਈਲੀਸ਼ ਬਣਾਉਣਾ ਹੈ ਇਹ ਤੁਹਾਨੂੰ ਦੱਸਾਂਗੇ।


ਤੁਸੀਂ ਆਪਣੀ dress ਨਾਲ Colorful ਕੋਈ ਵੀ ਜੈਕਟ ਜਾਂ ਫਿਰ shrug ਪਹਿਨ ਸਕਦੇ ਹੋ। ਇਸ ਦੇ ਨਾਲ ਹੀ ਦਸ ਦਈਏ ਕਿ Teen ਕੁੜੀਆ  Striped Simple Crop Top ਨਾਲ high waist jeans ਪਹਿਨ ਸਕਦੀਆਂ ਹਨ। ਤੁਸੀਂ Classic Blue Denim Jacket ਵੀ ਪਹਿਣ ਕੇ ਪਰਾਟੀ ‘ਚ ਜਾ ਸਕਦੇ ਹੋ। ਪਾਰਟੀ ਲਈ ਸਭ ਤੋਂ ਵਧੀਆਂ ਲੁੱਕ Shorts ਅਤੇ Stockings  ਨਾਲ ਆਉਂਦੀ ਹੈ।


 


 

Story You May Like