The Summer News
×
Saturday, 11 May 2024

Life partner ਦੇ ਜਨਮ ਦਿਨ ਨੂੰ ਬਣਾਉਣਾ ਚਾਹੁੰਦੇ ਹੋ ਖਾਸ ਤਾਂ ਅਪਣਾਓ ਇਹ ਖਾਸ tips

ਚੰਡੀਗੜ੍ਹ : ਹਰ ਕੋਈ ਆਪਣੇ Life partner ਦਾ ਜਨਮ ਦਿਨ ਖਾਸ ਤਰੀਕੇ ਨਾਲ ਮਨਾਉਣਾ ਚਾਹੁੰਦਾ ਹੈ। ਇਸ ਦੇ ਨਾਲ ਹੀ ਗਲ ਕਰੀਏ ਜਨਮ ਦਿਨ ‘ਤੇ ਖਾਸ ਤੋਹਫੇ ਦੀ ਤਾਂ ਸਪੈਸ਼ਲ ਹਰ ਕੋਈ ਸੋਚਦਾ ਹੈ। ਆਪਣੇ ਸਾਥੀ ਦੇ ਜਨਮਦਿਨ 'ਤੇ ਤੁਹਾਨੂੰ ਕੀ ਕੁਝ ਖਾਸ ਕਰ ਸਕਦੇ ਹੋ, ਇਸ ਬਾਰੇ ਇੱਥੇ ਤਿੰਨ ਮਹੱਤਵਪੂਰਨ ਸੁਝਾਅ ਦਿੱਤੇ ਗਏ ਹਨ।


ਸੁੰਦਰ Location


ਹਰ ਕੋਈ ਜਨਮ ਦਿਨ ਨੂੰ ਘਰ ‘ਚ ਜਾਂ ਫਿਰ ਹੋਟਲਾਂ ‘ਚ ਮਨਾਉਂਦਾ ਹੈ। ਤੁਸੀਂ ਆਪਣੇ ਪਾਰਟਨਰ ਲਈ ਅਜਿਹੀ ਜਗ੍ਹਾ ਚੁਣੋ, ਜਿੱਥੇ ਉਹ ਸਮਾਂ ਬਿਤਾਉਣਾ ਪਸੰਦ ਕਰਦਾ ਹੈ। ਕੋਈ ਵੀ ਥਾਂ ਜੋ ਘਰ ਦੇ ਕੋਲ ਹੋਵੇ ਚਾਹੇ ਉਹ ਪਾਰਕ, ਝੀਲ ਜਾਂ ਫਿਰ ਕੋਈ ਹੋਟਲ ਹੋ ਸਕਦਾ ਹੈ। ਜਿੱਥੇ ਤੁਸੀਂ ਆਪਣੇ ਪਾਰਟਨਰ ਦੇ ਕੁਝ ਕਰੀਬੀ ਦੋਸਤਾਂ ਨੂੰ ਇਨਵਾਈਟ ਕਰ ਸਕਦੇ ਹੋ। ਅਤੇ ਸੁੰਦਰ decoration ਕਰ ਕੇ ਪਿਆਰਾ surprise ਦੇ ਸਕਦੇ ਹੋ।


ਸੁੰਦਰ ਯਾਗਦਾਰ ਤਸਵੀਰਾਂ ਦਾ ਪਿਆਰਾ collage ਬਣਾ ਕੇ ਦੇ ਸਕਦੇ ਹੋ। ਪਾਰਟਨਰ ਨੂੰ ਸਰਪ੍ਰਾਈਜ਼ ਕਰਨ ਲਈ ਘਰ ਦੇ ਕਿਸੇ ਵੀ ਕੋਨੇ ਨੂੰ ਉਨ੍ਹਾਂ ਖੂਬਸੂਰਤ ਫੋਟੋਆਂ ਸਜਾ ਸਕਦੇ ਹੋ। ਜਿਸ 'ਚ ਤੁਹਾਡੀਆਂ ਖੂਬਸੂਰਤ ਯਾਦਾਂ ਜੁੜੀਆਂ ਹੋਣ।


 

Story You May Like