The Summer News
×
Sunday, 12 May 2024

ਜੇਕਰ ਤੁਹਾਡੇ ਵੀ Urine ਤੋਂ ਆਉਂਦੀ ਹੈ ਬਦਬੂ ਤਾਂ ਇਸ ਨੂੰ ਨਾ ਕਰੋ ਨਜ਼ਰਅੰਦਾਜ਼

ਚੰਡੀਗੜ੍ਹ : ਜ਼ਿਆਦਾਤਰ ਦੇਖਣ ‘ਚ ਇਹ ਆਇਆ ਹੈ ਕਿ ਔਰਤਾਂ ਨੂੰ Urine ਤੋਂ ਕਾਫੀ ਬਦਬੂ ਆਉਂਦੀ ਹੈ। ਅਕਸਰ ਕਈ ਔਰਤਾਂ ਦਾ ਇਹ ਸਭ ਤੋਂ ਵੱਡੀ ਸਮੱਸਿਆ ਹੈ। ਇਸ ਲਈ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਵੀ ਹੈ ਇਹ ਸਮੱਸਿਆ ਤਾਂ ਸਾਵਧਾਨ ਹੋ ਜਾਓ ਇਹ ਕਿਸੇ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ।


ਇਸ ਦੇ ਨਾਲ ਹੀ ਦਸ ਦਈਏ ਕਿ ਜੇਕਰ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਹੈ ਤਾਂ Urine ਦਾ ਰੰਗ ਅਤੇ ਉਸ ਤੋਂ ਆਉਣ ਵਾਲੀ ਬਦਬੂ ਵੀ ਤੇਜ਼ ਹੋ  ਸਕਦੀ ਹੈ। Urine ਇਨਫੈਕਸ਼ਨ ਹੋ ਸਕਦਾ ਹੈ। ਇਸ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ।

Story You May Like