The Summer News
×
Tuesday, 21 May 2024

ਯੋਗਾ ਇੰਸਟਰਕਟਰ ਲਈ ਇੰਟਰਵਿਊ 10 ਤੇ 11 ਅਕਤੂਬਰ ਨੂੰ

ਪਟਿਆਲਾ, 9 ਅਕਤੂਬਰ: ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਮੋਹਨ ਲਾਲ ਨੇ ਦੱਸਿਆ ਹੈ ਕਿ 22 ਯੋਗਾ ਇੰਸਟਰਕਟਰ ਲੜਕੇ ਤੇ ਲੜਕੀਆਂ (ਪਾਰਟ-ਟਾਈਮ) ਦੀ ਨਿਯੁਕਤੀ ਲਈ 20/09/2023 ਨੂੰ ਡਾਇਰੈਕਟਰ ਆਫ਼ ਆਯੁਰਵੈਦਾਂ ਪੰਜਾਬ, ਚੰਡੀਗੜ੍ਹ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਸਬੰਧ ਵਿੱਚ ਜਿਨ੍ਹਾਂ ਉਮੀਦਵਾਰਾਂ ਵੱਲੋਂ ਆਨਲਾਈਨ ਅਪਲਾਈ ਕੀਤਾ ਗਿਆ ਹੈ, ਉਹ ਮਿਤੀ 10/10/2023 ਤੇ 11/10/2023 ਨੂੰ ਸਵੇਰੇ 10 ਵਜੇ, ਜ਼ਿਲ੍ਹਾ ਪ੍ਰੀਸ਼ਦ ਮੀਟਿੰਗ ਹਾਲ ਸਰਹਿੰਦ ਰੋਡ, ਪਟਿਆਲਾ ਵਿਖੇ ਆਪਣੇ ਸਰਟੀਫਿਕੇਟ ਅਸਲ ਰੂਪ ਵਿੱਚ ਅਤੇ ਉਹਨਾਂ ਦੀਆਂ ਫੋਟੋਕਾਪੀਆਂ (2 ਪਰਤਾਂ ਵਿੱਚ) ਲੈ ਕੇ ਪਹੁੰਚਣ।

Story You May Like