The Summer News
×
Sunday, 19 May 2024

ਕਰੰਟ ਲੱਗਣ ਨਾਲ 2 ਮਹੀਨੇ ਦੀ ਗਰਬਵੱਤੀ ਮਹਿਲਾ ਅਤੇ ਉਸਦੀ 10 ਮਹੀਨਿਆਂ ਦੀ ਮਾਸੂਮ ਬੱਚੀ ਦੀ ਮੋ *ਤ

ਪਟਿਆਲਾ : ਪਟਿਆਲਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਟਿਆਲਾ ਦੇ ਅਲੀਪੁਰ ਪਿੰਡ ਦੇ ਵਿੱਚ 2 ਮਹੀਨਿਆਂ ਦੇ ਗਰਭਵਤੀ ਮਹਿਲਾ ਅਤੇ ਉਸਦੀ 10 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਕਰੰਟ ਲੱਗ ਗਿਆ ਜਿਸ ਕਰਕੇ ਉਹਨਾਂ ਦੀ ਮੌ*ਤ ਹੋ ਗਈ ਜਾਣਕਾਰੀ ਮੁਤਾਬਕ ਕੱਲ੍ਹ ਸ਼ਾਮ 6:00 ਵਜੇ ਦੇ ਕਰੀਬ ਘਰ ਦੇ ਵਿੱਚ ਪਰਿਵਾਰਾਂ ਪੱਖਾ ਲੱਗਾ ਕੇ ਆਰਾਮ ਕਰ ਰਿਹਾ ਸੀ, ਪਰਿਵਾਰ ਜਿਸ ਕਰਕੇ ਪਰਿਵਾਰ ਨੂੰ ਪੱਖੇ ਦੇ ਨਾਲ ਕਰੰਟ ਲੱਗ ਗਿਆ ਇਸ ਕਰੰਟ ਦੇ ਨਾਲ ਹੱਸਦਾ ਵੱਸਦਾ ਪਰਿਵਾਰ ਜੋ ਹੈ ਉਜੜ ਗਿਆ ਗਰਭਵਤੀ ਮਹਿਲਾ ਦਾ ਨਾਮ ਵੈ ਉਮਰ 31 ਸਾਲ ਦੀ ਹੈ ਅਤੇ ਉਹ ਪਿਛਲੇ 2 ਮਹੀਨਿਆਂ ਤੋਂ ਗਰਭਵਤੀ ਸੀ ਅਤੇ ਉਸਦੀ 10 ਮਹੀਨਿਆਂ ਦੀ ਇੱਕ ਬੱਚੀ ਵੀ ਹੈ ਜਿਸ ਦੀ ਇਸ ਹਾਦਸੇ ਵਿੱਚ ਮੌ*ਤ ਹੋ ਗਈ ਹੈ|

 

Story You May Like