The Summer News
×
Monday, 20 May 2024

ਜਸਵਿੰਦਰ ਭੱਲਾ ਨੇ ਅਨੋਖੇ ਅੰਦਾਜ਼ ਨਾਲ ਭਗਵੰਤ ਮਾਨ ਨੂੰ ਵਿਆਹ ਦੀ ਦਿੱਤੀ ਵਧਾਈ, ਦੇਖੋ ਪੋਸਟ

ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਕਲਾਕਾਰ ਜਸਵਿੰਦਰ ਭੱਲਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਦੀ ਵਧਾਈ ਦਿੱਤੀ। ਜਸਵਿੰਜਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਕ ਵੱਖਰੇ ਅੰਦਾਜ਼ ਵਿੱਚ ਵਧਾਈ ਦਿੱਤੀ। ਜੋ ਕਿ ਪ੍ਰਸ਼ੰਸਕਾ ਵੱਲੋਂ ਬਹੁਤ ਪੰਸਦ ਕੀਤੀ ਜਾ ਰਹੀ ਹੈ। ਉਹਨਾਂ ਨੇ ਲਿਖਿਆ ਕਿ ਸੁੰਨਿਆਂ ਕਿ ਜੋੜੀਆਂ ਅਸਮਾਨਾਂ ਤੋਂ ਬੰਨ ਕੇ ਆਉਂਦੀਆ ਨੇ, ਇਹਦਾ ਮੱਤਬਲ ਕੰਮ ਤਾਂ ਸਹੀ ਢੰਗ ਨਾਲ ਉਪਰ ਵੀ ਨਹੀਂ ਹੋ ਰੀਹਾ, ਸ਼ਾਦੀ ਮੁਬਾਰਕ!



Story You May Like