The Summer News
×
Tuesday, 21 May 2024

ਪੱਟੀ ਵਿੱਚ ਨ. ਸ਼ੇ ਦੀ ਉਵਰਡੋਜ ਨਾਲ ਮਿਲਿਆ ਵਿਅਕਤੀ, ਪੈਰਾਲਾਈਜ਼ ਦਾ ਹੋਇਆ ਅਟੈ* ਕ

ਪੱਟੀ : ਪੰਜਾਬ ਦੇ ਵਿੱਚ ਨ. ਸ਼ਾ ਰੋਕਣ ਦਾ ਵਾਅਦਾ ਕਰਕੇ ਕਈ ਸਿਆਸੀ ਪਾਰਟੀਆਂ ਨੇ ਸੱਤਾ ਹਾਸਲ ਕੀਤੀ ਪਰ ਨ# ਸ਼ਾ ਰੁਕਣ ਦਾ ਨਾਮ ਨਹੀਂ ਲੈਂ ਰਿਹਾ ਹੈ ਆਏ ਦਿਨ ਨੌਜਵਾਨ ਨ& ਸ਼ੇ ਦੀ ਉਵਰ***ਡੋਜ ਨਾਲ ਮਰ ਰਹੇ ਹਨ, ਪਰ ਸਾਡੀਆਂ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਪੰਨਗੋਟਾ ਦਾ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਪੰਨਗੋਟਾ ਪਿੰਡ ਦੇ ਨਜ਼ਦੀਕ ਨ+ ਸ਼ੇ ਦੀ ਉਵਰ@ ਡੋਜ ਨਾਲ ਡਿੱਗਾ ਪਿਆ ਮਿਲਿਆ।


ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਮੌਕੇ ਤੇ ਪੁਹੰਚੇ ਤੇ ਪੱਟੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਿਥੇ ਉਸ ਨੂੰ ਨ/ ਸ਼ੇ ਦੀ ਉਵਰ" ਡੋਜ ਨਾਲ ਪੈਰਾਲਾਈਜ਼ ਦਾ ਅਟੈ+ ਕ ਆ ਗਿਆ 'ਤੇ ਉਸ ਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ। ਹਰਪ੍ਰੀਤ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਨ$ ਸ਼ੇ ਦੀ ਉਵਰ^^ ਡੋਜ ਲਈ ਹੈ ਤੇ ਪੱਟੀ ਸ਼ਹਿਰ ਵਿੱਚ ਸ਼ਰੇਆਮ ਨ* ਸ਼ਾ ਮਿਲਦਾ ਹੈ ਪਰ ਪੰਜਾਬ ਪੁਲਿਸ ਉਹਨਾਂ ਨੂੰ ਫੜ ਕੇ ਕੁੱਝ ਹੀ ਮਿੰਟਾਂ ਬਾਅਦ ਛੱਡ ਦਿੰਦੀ ਹੈ ਹਰਪ੍ਰੀਤ ਸਿੰਘ ਦੀ ਪਤਨੀ ਨੇ ਆਖਿਆ ਕਿ ਉਹ ਇੱਕ ਇੱਕ ਵਿਅਕਤੀ ਦਾ ਨਾਮ ਦੱਸ ਸਕਦੀ ਹੈ ਜੋ ਪੱਟੀ ਸ਼ਹਿਰ ਵਿੱਚ ਨ\ ਸ਼ਾ ਵੇਚ ਰਿਹਾ ਹੈ ਇਸ ਸਬੰਧੀ ਜਦੋਂ ਡੀ ਐਸ ਪੀ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਜੇਕਰ ਔਰਤ ਕੋਲ ਕੋਈ ਜਾਣਕਾਰੀ ਹੈ ਤਾਂ ਸਾਨੂੰ ਦੱਸੇ ਅਸੀਂ ਬਣਦੀ ਕਾਰਵਾਈ ਕਰਾਂਗੇ।

Story You May Like