The Summer News
×
Monday, 20 May 2024

PM ਮੋਦੀ ਨੇ ਲੋਕਾਂ ਨੂੰ ਦਿੱਤੀ ਵੱਡੀ ਸੌਗਾਤ: 8 ਨਵੀਆਂ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ…ਰੋਡ ਸ਼ੋਅ ਦੇ ਦੌਰਾਨ ਫੁੱਲਾਂ ਦੀ ਬਾਰਿਸ਼

ਚੰਡੀਗੜ੍ਹ (ਏਕਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਦਸੰਬਰ ਯਾਨਿ ਸ਼ਨਿਚਰਵਾਰ ਨੂੰ 8 ਨਵੀਆਂ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਜਿਸ ਵਿਚ 3 ਅੰਮ੍ਰਿਤ ਭਾਰਤ ਅਤੇ 5 ਵੰਦੇ ਭਾਰਤ ਟ੍ਰੇਨਾਂ ਸੀ। ਪਹਿਲਾਂ ਅਯੋਧਿਆ ਵਿੱਚ ਪੀਐਮ ਮੋਦੀ ਨੇ 15 ਵਰਗ ਲਾਂਬਾ ਰੋਡ ਤੋਂ ਬਾਅਦ ਅਯੋਧਿਆ ਧਾਮ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ। ਇਸ ਦੌਰਾਨ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਪੀਐਮ ਮੋਦੀ ਨੂੰ ਰੇਲਵੇ ਸਟੇਸ਼ਨ ਦਾ ਮਾਡਲ ਦਿਖਾਇਆ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੋਦੀ ਦੇ ਨਾਲ ਨਜ਼ਰ ਆਏ। ਸੂਤਰਾਂ ਦੇ ਅਨੁਸਾਰ ਉਹਨਾਂ ਨੇ ਹਵਾਈ ਅੱਡੇ ਲਈ ਨਵੇਂ ਟਰਮੀਨਲ ਦਾ ਮੁਆਇਨਾ ਕੀਤਾ।


10


ਰੋਡ ਸ਼ੋਅ ਦੇ ਦੌਰਾਨ ਕੀਤੀ ਗਈ ਫੁੱਲਾਂ ਦੀ ਬਾਰਿਸ਼


ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮਨਗਰੀ ਨੂੰ ਅੱਜ ਇੰਟਰਨੈਸ਼ਨਲ ਹਵਾਈ ਅੱਡੇ ਸਹਿਤ 16 ਹਜ਼ਾਰ ਕਰੋੜ ਦੀ ਯੋਜਨਾ ਦੀ ਸੌਗਾਤ ਦਿੱਤੀ। ਅਯੋਧਿਆ ਵਿੱਚ ਰੋਡ ਸ਼ੋਅ ਦੇ ਦੌਰਾਨ ਫੁੱਲਾਂ ਦੀ ਬਾਰਿਸ਼ ਕੀਤੀ ਗਈ। ਫੁੱਲ ਵਰਖਾ, ਰਾਮਧਨ, ਸ਼ੰਖਨਾਦ, ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਅਦਭੁਤ ਛਟਾ ਬਿਖਰ ਰਹੀ ਹੈ। ਹਰ ਕੋਈ ਉਨ੍ਹਾਂ ਦੀ ਇੱਕ ਝਲਕ ਦੇਖਣ ਲਈ ਸਵੇਰ ਤੋਂ ਉਥੇ ਮੌਜੂਦ ਸੀ। ਜਿਵੇਂ ਹੀ ਮੋਦੀ ਜੀ ਉਨ੍ਹਾਂ ਦੇ ਸਾਹਮਣੇ ਆਏ ਤਾਂ ਸਾਰੀਆਂ ਦੇ ਚੇਹਰੇ 'ਤੇ ਰੌਣਕੀ ਦੇਖੀ ਗਈ।


13


 



ਟ੍ਰੇਨਾਂ ਵਿੱਚ ਬੱਚਿਆਂ ਨਾਲ ਮਿਲੇ ਮੋਦੀ


ਮੋਦੀ ਅੰਮ੍ਰਿਤ ਭਾਰਤ ਟ੍ਰੇਨਾਂ ਵਿਚ ਬੈਠੇ ਬਚਿਆਂ ਨਾਲ ਵੀ ਮਿਲੇ। ਉਹਨਾਂ ਨੇ ਆਈਐਫਐਸ ਚੇਨਈ ਦੇ ਇੰਜਨੀਅਰ ਨਾਲ ਵੀ ਗੱਲ ਕੀਤੀ। ਇਸਦੇ ਬਾਅਦ ਵਿਦਿਆਰਥੀ ਨੇ ਪੀਐਮ ਮੋਦੀ ਨੂੰ ਕਵਿਤਾ ਵੀ ਸੁਣਾਈ। ਉਨ੍ਹਾਂ ਦੇ ਨਾਲ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਅਤੇ ਮੁੱਖ ਮੰਤਰੀ ਯੋਗੀ ਆਦਿਤਨਾਥ ਵੀ ਮੌਜੂਦ ਹਨ।


12


ਏਅਰਪੋਰਟ 'ਤੇ ਹੋਇਆ ਪੀਐਮ ਮੋਦੀ ਦਾ ਸਵਾਗਤ


ਜਿਵੇਂ ਹੀ ਮੋਦੀ ਨਰਿੰਦਰ ਮੋਦੀ ਏਅਰਪੋਰਟ 'ਤੇ ਪਹੁੰਚੇ 'ਤੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ \ਸਵਾਗਤ ਕੀਤਾ।

Story You May Like