The Summer News
×
Thursday, 04 July 2024

ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਡਿੱਗਿਆ ਨਹਿਰ 'ਚ ਪਾਣੀ 'ਚ ਤੈਰਦੇ ਰਹੇ ਸਿਲੰਡਰ

ਜਲੰਧਰ, 14 ਜੂਨ: ਬੀਤੀ ਰਾਤ ਜਲੰਧਰ ਆਦਮਪੁਰ ਨੇੜੇ ਏਅਰਪੋਰਟ ਰੋਡ ਨੇੜੇ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ ਵਿੱਚ ਡਿੱਗ ਗਿਆ। ਅੱਜ ਸਵੇਰ ਤੋਂ ਹੀ ਇਸ ਨੂੰ ਬਾਹਰ ਕੱਢਣ  ਦੇ ਯਤਨ ਕੀਤੇ ਜਾ ਰਹੇ ਹਨ, ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਲਗਭਗ ਸਾਰੇ ਗੈਸ ਸਿਲੰਡਰਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਹਾਲਾਂਕਿ ਇਹ ਨਹੀਂ ਪਤਾ ਲੱਗ ਸਕਿਆ ਕਿ ਕਿਹੜੇ ਕਾਰਨਾਂ ਕਰਕੇ ਇਹ ਹਾਦਸਾ ਵਾਪਰਿਆ ਪਰ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਓ ਰਿਹਾ

Story You May Like