The Summer News
×
Tuesday, 21 May 2024

Valentine’s week : Propose day ਦੀ ਸ਼ਾਮ ਨੂੰ ਤੁਸੀਂ ਇਸ ਤਰੀਕੇ ਨਾਲ ਬਣਾ ਸਕਦੇ ਹੋ ਖਾਸ

ਚੰਡੀਗੜ੍ਹ :  ਫਰਵਰੀ ਮਹੀਨਾ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। love birds ਲਈ ਇਹ ਦਿਨ ਮਹੀਨਾ ਬਹੁਤ ਹੀ ਖਾਸ ਹੁੰਦਾ ਹੈ। ਇਸ ਮਹੀਨੇ ਦੇ ਕਈ ਪਿਆਰ ਕਰਨ ਵਾਲਿਆਂ ਦੇ ਦਿਲ ਜੁੜਦੇ ਹਨ। ਅੱਜ ਦੂਜਾ ਦਿਨ ਹੈ ਜੋ ਕਿ propose day ਹੈ। ਇਸ ਤਰੀਕੇ ਨਾਲ ਤੁਸੀਂ ਆਪਣੇ partner ਨੂੰ propose ਕਰ ਸਕਦੇ ਹੋ।


Customised Gifts


propose day ਦੇ ਦਿਨ ਤੁਸੀਂ ਆਪਣੇ partner ਨੂੰ Gifts ਦੇ ਸਕਦੇ ਹੋ। ਅਤੇ ਆਪਣੇ ਪਿਆਰ ਦਾ ਜ਼ਿਕਰ ਕਰ ਸਕਦੇ ਹੋ।


Poster Board


Poster board ਖਰੀਦ ਕੇ ਜਾਂ ਫਿਰ ਉਸ ਦੀ ਸਜਾਵਟ ਆਪ ਕਰਕੇ partner ਨੂੰ ਦੇ ਸਕਦੇ ਹੋ।  


Sweet Treats


propose day ਦੇ ਦਿਨ ਤੁਸੀਂ ਆਪਣੇ partner ਨੂੰ ਪਿਆਰੀ ਜਿਹੀ ਛੋਟੀ Treat ਦੇ ਸਕਦੇ ਹੋ।


Surprise With Pictures


ਉਸ ਨੂੰ ਇਸ ਦਿਨ ਫੋਟੋਆ ਦਾ ਕੁਝ ਵੀ ਪਿਆਰਾ ਜਿਹਾ ਗਿਫਟ ਬਣਾ ਕੇ ਉਸ ਨੂੰ ਦੇ ਸਕਦੇ ਹੋ।


Date Night


propose day ਦੇ ਦਿਨ ਤੁਸੀਂ ਆਪਣੇ partner ਲਈ ਇਕ Date Night plan ਕਰ ਸਕਦੇ ਹੋ।  


 

Story You May Like