The Summer News
×
Thursday, 16 May 2024

ਸਿੱਧੂ ਮੂਸੇਵਾਲਾ ਨੂੰ ਸ਼.ਰ.ਧਾਂ.ਜ.ਲੀ ਦੇਣ ਲਈ ਨੌਜਵਾਨਾਂ ਵਲੋਂ ਬਟਾਲਾ 'ਚ ਕੱਢਿਆ ਗਿਆ ਕੈਂਡਲ ਮਾਰਚ

ਬਟਾਲਾ :  ਸਿੱਧੂ ਮੂਸੇਵਾਲਾ ਨੂੰ ਸ਼.ਰ.ਧਾਂ.ਜ.ਲੀ ਦੇਣ ਦੇ ਲਈ ਬਟਾਲਾ ਸ਼ਹਿਰ 'ਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਨੌਜਵਾਨਾਂ ਵਲੋਂ ਕੈਂਡਲ ਮਾਰਚ ਕੱਢਿਆ ਗਿਆ, ਜੋ ਆਲੀਵਾਲ ਰੋਡ ਤੋਂ ਸ਼ੁਰੂ ਹੋ ਕੇ ਵੱਖ - ਵੱਖ ਹਿੱਸਿਆਂ ਵਿੱਚ ਪਹੁੰਚਿਆ। ਜਾਣਕਾਰੀ ਮੁਤਾਬਕ ਇਕੱਠੇ ਹੋਏ ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਨੂੰ ਸ਼.ਰ.ਧਾਂ.ਜ.ਲੀ ਦਿੰਦੇ ਹੋਏ ਕਿਹਾ ਕਿ ਹੈ ਇਕ ਸਾਲ ਪਹਿਲਾ ਹੋਈ ਮੰਦ.ਭਾਗੀ ਘ.ਟ.ਨਾ ਦੇ ਨਾਲ ਹਰ ਇਕ ਦਾ ਹਿਰਦਾ ਵਲੂੰਧਰਿਆ ਗਏ ਸਨ ਅਤੇ ਅੱਜ ਇਕ ਸਾਲ ਪੂਰਾ ਹੋਇਆ ਹੈ ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਇਕ ਐਸੀ ਸ਼ਖਸ਼ੀਅਤ ਸੀ ਜਿਸ ਨੇ ਪੰਜਾਬੀ ਮਾਂ ਬੋਲੀ, ਪੰਜਾਬੀ ਅਤੇ ਪੰਜਾਬੀਅਤ ਨੂੰ ਇਕ ਉਪਰ ਚੁੱਕਿਆ ਹੈ ਅਤੇ ਉਸਨੇ ਇਕ ਛੋਟੇ ਪਿੰਡ ਤੋਂ ਉੱਠ ਦੇਸ਼ ਵਿਦੇਸ਼ 'ਚ ਆਪਣਾ ਅਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਅਤੇ ਉਸਦੇ ਬਾਵਜੂਦ ਆਪਣੇ ਪਿੰਡ ਨਾਲ ਜੋੜਿਆ ਰਿਹਾ ਅਤੇ ਨੌਜਵਾਨਾਂ ਨੂੰ ਇਹ ਸੇਧ ਦਿੱਤੀ ਅਤੇ ਇਕ ਸੰਦੇਸ਼ ਦਿੱਤਾ ਕਿ ਵਿਦੇਸ਼ਾ 'ਚ ਹੀ ਨਹੀਂ ਬਲਕਿ ਆਪਣੇ ਪੰਜਾਬ 'ਚ ਰਹਿ ਕੇ ਵੀ ਚੰਗਾ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ ਅਤੇ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਨਾਲ ਅੱਜ ਵੀ ਲੋਕਾਂ ਦੇ ਮਨਾਂ ਵਿਚ ਜ਼ਿੰਦਾ ਹੈ ਉਥੇ ਹੀ ਨੌਜਵਾਨਾਂ ਨੇ ਅਪੀਲ ਕੀਤੀ ਕਿ ਸਿੱਧੂ ਦੇ ਪਰਿਵਾਰ ਨੂੰ ਜਲਦ ਇਨਸਾਫ ਮਿਲੇ ਅਤੇ ਉਹਨਾਂ ਕਿਹਾ ਕਿ ਅੱਜ ਉਹਨਾਂ ਵਲੋਂ ਇਸ ਕੈਂਡਲ ਮਾਰਚ ਕਰ ਸ਼.ਰੰ.ਧ.ਜ.ਲੀ ਦਿੱਤੀ ਗਈ ਹੈ।

Story You May Like