The Summer News
×
Thursday, 16 May 2024

ਬਿਜਲੀ ਸਪਲਾਈ ਅਤੇ ਹੋਰਨਾਂ ਮੰਗਾ ਨੂੰ ਲੈਕੇ ਬਟਾਲਾ ਤੋਂ ਕਿਸਾਨਾਂ ਦਾ ਵਡਾ ਜੱਥਾ ਪਟਿਆਲਾ ਧ****ਰਨਾ ਦੇਣ ਲਈ ਹੋਇਆ ਰਵਾਨਾ 

 

ਬਟਾਲਾ : ਪੰਜਾਬ ਦੀ ਕਿਸਾਨੀ ਅਤੇ ਦੂਸਰੇ ਵਰਗਾ ਲਈ ਜੋ ਬਿਜਲੀ ਸੰਬੰਧੀ ਸਮੱ****ਸਿਆਵਾਂ ਹਨ ਉਸ ਨੂੰ ਲੈਕੇ ਅਤੇ ਮੁਖ ਤੌਰ ਤੇ ਜੋ ਕੇਂਦਰ ਸਰਕਾਰ ਦੀਆ ਨੀਤੀਆਂ ਤਹਿਤ ਪਾਵਰਕੌਮ ਵਲੋਂ ਪਿੰਡਾਂ ਚ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ ਉਸ ਰੋਸ ਵਜੋਂ ਅੱਜ ਪੰਜਾਬ ਭਰ ਦੇ ਕਿਸਾਨਾਂ ਵਲੋਂ ਪਟਿਆਲਾ ਵਿਖੇ ਪਾਵਰਕੌਮ ਦਫਤਰ ਦੇ ਬਾਹਰ ਵੱਡਾ ਰੋਸ ਧ+ ਰਨਾ ਦਿਤਾ ਜਾ ਰਿਹਾ ਹੈ ਜਿਸ ਵਿੱਚ ਸ਼ਾਮਿਲ ਹੋਣ ਅਤੇ ਉਸਦੇ ਸਮਰਥਨ ਲਈ ਕਿਸਾਨ ਜਥੇਬੰਦੀਆਂ ਅਤੇ ਨੌਜਵਾਨਾਂ ਦਾ ਵੱਡਾ ਯੋਗਦਾਨ ਦਿਤਾ ਜਾ ਰਿਹਾ ਹੈ ਅਤੇ ਇਸੇ ਦੇ ਚਲਦੇ ਪੰਜਾਬ ਦੇ ਵੱਖ ਵੱਖ ਜਿਲਿਆ ਤੋਂ ਲਗਾਤਾਰ ਕਿਸਾਨਾਂ ਦੇ ਜਥੇ ਪਟਿਆਲਾ ਵਿਖੇ ਰਵਾਨਾ ਹੋ ਰਹੇ ਹਨ। ਉਥੇ ਹੀ ਬੀਤੇ ਕਲ ਹਰਿਆਣਾ ਵਿਖੇ ਕਿਸਾਨਾਂ ਤੇ ਹੋਏ ਲਾਠੀ^^^^ਚਾਰਜ ਅਤੇ ਗਿਰ$ ਫ਼ਤਾਰ ਕੀਤੇ ਗਏ ਕਿਸਾਨਾਂ ਦੇ ਮਾਮਲੇ ਦੀ ਕਿਸਾਨ ਆਗੂਆਂ ਨੇ ਜੰਮਕੇ ਨਿੰ@ ਦਾ ਕੀਤੀ। 

 

 ਬਟਾਲਾ ਤੋਂ ਸੰਯੁਕਤ ਕਿਸਾਨ ਮੋਰਚਾ ( ਗੈ/ ਰ ਰਾਜਨੀਤਿਕ ) ਦੇ ਬੈਨਰ ਹੇਠ ਵੱਡੀ ਗਿਣਤੀ ਚ ਕਿਸਾਨ ਜਿਸ ਚ ਸ਼ਾਮਿਲ ਬਜ਼ੁਰਗਾਂ ਨੌਜਵਾਨਾਂ ਦਾ ਜਥਾ ਪਟਿਆਲਾ ਰਵਾਨਾ ਹੋਇਆ | ਉਥੇ ਹੀ ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਮੁਖ ਮੰਤਰੀ ਨਾਲ ਬੀਤੇ ਦਿਨੀ ਹੋਈ ਮੀਟਿੰਗ ਚਮੁਖ ਮੰਤਰੀ ਵਲੋਂ ਬਿਜਲੀ ਸਪਲਾਈ ਸੰਬੰਧੀ ਮੰਗਾ ਮਨ ਕੇ ਵੀ ਉਸ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚਾ ( ਗੈ**ਰ ਰਾਜਨੀਤਿਕ ) ਵਲੋਂ ਪਟਿਆਲਾ ਵਿਖੇ ਵੱਡਾ ਰੋਸ ਪ੍ਰਦ## ਰਸ਼ਨ ਕੀਤਾ ਜਾਵੇਗਾ ਅਤੇ ਮੰਗਾ ਪੁਰੀਆ ਹੋਣ ਤੇ ਹੀ ਇਹ ਧਾ$ ਰਨਾ ਖਤਮ ਹੋਵੇਗਾ ਉਸਦੇ ਨਾਲ ਹੀ ਉਹਨਾਂ ਹਰਿਆਣਾ ਚ ਬੀਤੇ ਕਲ ਜੋ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਲਾਠੀ& ਚਾਰਜ ਕੀਤਾ ਗਿਆ ਅਤੇ ਉਸਦੇ ਨਾਲ ਹੀ ਉਹਨਾਂ ਨੂੰ ਗ੍ਰਿਫ"  ਤਾਰ ਕੀਤਾ ਗਿਆ ਉਸ ਸੰਬੰਧੀ ਕਿਸਾਨ ਆਗੂਆਂ ਨੇ ਉਸਦੀ ਨਿੰ\ ਦਾ ਕੀਤੀ ਅਤੇ ਗ੍ਰਿਫ^^^ ਤਾਰ ਕਿਸਾਨਾਂ ਨੂੰ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ | 

Story You May Like