The Summer News
×
Tuesday, 21 May 2024

ਦੀਪ ਸਿੱਧੂ ਦੀ ਮੌਤ ਤੋਂ ਬਾਅਦ ਜਾਣੋ ਕੀ ਹੋਇਆ ਗੁਰਦੁਆਰਿਆ ‘ਚ

ਚੰਡੀਗੜ੍ਹ : ਦੀਪ ਸਿੰਧੂ ਪੰਜਾਬ ਦੇ ਜਾਣੇ ਮਾਣੇ ਪੰਜਾਬੀ ਜਗਤ ਦੇ ਮਸ਼ਹੂਰ ਕਲਾਕਾਰ ਹਨ। ਉਹਨਾਂ ਦੀ ਕੁਝ ਸਮੇਂ ਪਹਿਲਾ ਯਾਨਿ 15 ਫਰਵਰੀ ਨੂੰ ਇਕ ਕਾਰ ਦੁਰਘਟਨਾ ‘ਚ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸਾਰੇ ਪੰਜਾਬੀ ਜਗਤ ‘ਚ ਸੌਗ ਦੀ ਲਹਿਰ ਜਾਗ ਉਠੀ। ਇਸ ਦੌਰਾਨ ਸਿੱਧੂ ਦੇ ਚਾਹਵਾਨਾਂ ਨੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਕਈ ਜਗ੍ਹਾ ਅਰਦਾਸ ਕੀਤੀ । ਉਨ੍ਹਾਂ ਦੀ ਸ਼ਾਂਤੀ ਲਈ ਫਤਿਹਗੜ ਸਾਹਿਬ ਵੀ ਅਰਦਾਸ ਕੀਤੀ ਗਈ। ਜਿੱਥੇ ਹਜ਼ਾਰਾ ਦੀ ਗਿਣਤੀ ‘ਚ ਲੋਕ ਮੌਜੂਦ ਸਨ। ਇਸ ਦੌਰਾਨ ਕੈਨੇਡਾ ‘ਚ ਦੇ ਗੁਰਦੁਆਰਿਆਂ ‘ਚ ਵੀ ਉਹਨਾਂ ਦੀ ਫੋਟੋਆਂ ਲਗਾ ਕੇ ਉਹਨਾਂ ਦੀ ਸ਼ਾਤੀ ਦੀ ਅਰਦਾਸ ਕੀਤੀ ਗਈ।


Story You May Like