The Summer News
×
Sunday, 12 May 2024

Super Mario Bros Movie : ਅਜਿਹੀ ਫਿਲਮ ਜੋ ਤੁਹਾਨੂੰ ਯਾਦ ਦਿਲਾਵੇਗੀ ਤੁਹਾਡੇ ਬਚਪਨ ਦੇ ਪਿਆਰੇ ਪਲ, ਦੇਖੋ Video

ਚੰਡੀਗੜ੍ਹ -  ਇਕ ਅਜਿਹਾ Game ਜੋ ਕਿ ਹਰ ਕਿਸੇ ਨੂੰ ਉਸ ਦੇ ਬਚਮਨ ਦੇ ਹਸੀਨ ਪਲਾ ਦੀ ਯਾਦ ਦਿਲਵਾ ਦੇਵੇਗੀ। ਆਪਣੇ ਬਚਪਨ ‘ਚ ਹਰ ਕਿਸੇ ਨੇ Mario Game ਖੇਡੀ ਤਾਂ ਹੋਵੇਗੀ ਹੀ। ਇਸ ਦੇ ਨਾਲ Mario ਵਰਗੀ ਇਕ ਹੋਰ Game ਹੈ Super Mario Bros ਜੋ ਇਹ ਵੀ ਹਰ ਕਿਸੇ ਨੇ ਹੀ ਖੇਡੀ ਹੋਵੇਗੀ। ਸੁਪਰ ਮਾਰੀਓ ਬਚਪਨ ਦਾ ਬਹੁਤ ਮਹੱਤਵਪੂਰਨ ਹਿੱਸਾ ਰਿਹਾ ਹੈ। ਸਭ ਦੇ ਲਈ ਖੁਸ਼ਖਬਰੀ ਹੈ ਹੁਣ Super Mario Bros ‘ਤੇ ਫਿਲਮ ਬਣਨ ਜਾ ਰਹੀ ਹੈ ਜੋ ਸਾਰੀਆਂ ਨੂੰ ਉਹਨਾਂ ਦੇ ਬਚਪਨ ਦੇ ਪਿਆਰੇ ਪਲਾਂ ਨੂੰ ਯਾਦ ਦਿਲਾਵੇਗਾ।


5-1


ਤੁਸੀਂ ਵੀ ਤਿਆਰ ਰਹੋ ਆਪਣੇ ਬਚਪਨਾਂ ਦੇ ਦਿਨਾਂ ਨੂੰ ਯਾਦ ਕਰਨ ਲਈ, ਜਲਦ ਹੀ ਤੁਹਾਨੂੰ ਵੀ Super Mario Bros ਫਿਲਮ ਹੁਣ ਦੇਖਣ ਨੂੰ ਮਿਲੇਗੀ। ਦਸ ਦਈਏ ਕਿ ਇਸ ਫਿਲਮ ਦਾ 2020 ਤੱਕ ਉਤਪਾਦਨ ਚੱਲ ਰਿਹਾ ਸੀ। ਜਿਸ ਤੋਂ ਬਾਅਦ ਇਸ ਫਿਲਮ ਦੀ ਕਾਸਟ ਦਾ ਐਲਾਨ ਸਤੰਬਰ 2021 ਵਿੱਚ ਕੀਤਾ ਗਿਆ । Super Mario Bros ਫਿਲਮ ਦਸ ਦਈਏ ਤਾਂ United States ‘ਚ 5 ਅਪ੍ਰੈਲ, 2023 ਨੂੰ ਥੀਏਟਰ ਵਿੱਚ ਰਿਲੀਜ਼ ਕੀਤੀ ਗਈ ਸੀ। ਪਰ ਇਹ ਫਿਲਮ ਜਾਪਾਨ ਵਿੱਚ 28 ਅਪ੍ਰੈਲ ਨੂੰ ਰਿਲੀਜ਼ ਹੋਵੇਗੀ । Super Mario Bros ਫਿਲਮ ਨੇ ਕਾਫੀ ਕਮਾਈ ਕੀਤੀ ਹੈ। super mario bros movie ਤੁਹਾਨੂੰ Netflix ‘ਤੇ ਦੇਖਣ ਨੂੰ ਮਿਲ ਜਾਵੇਗੀ। 

Story You May Like