The Summer News
×
Thursday, 16 May 2024

ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੀ ਪੁਲਿਸ ਨੂੰ ਨ. ਸ਼ੇ ਦੇ ਖਿਲਾਫ਼ ਮਿਲੀ ਵੱਡੀ ਕਾਮਯਾਬੀ,ਪੜੋ ਖਬਰ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ ਨ# ਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੇ ਤਹਿਤ ਥਾਣਾ ਇਸਲਾਮਾਬਾਦ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇਕ ਵਿਅਕਤੀ ਕੋਲੋਂ ਨਸ਼ੀ* ਲੀਆਂ ਗੋ. ਲੀਆਂ ਬਰਾਮਦ ਹੋਈਆਂ। ਇਸ ਮੋਕੇ ਪੁਲਿਸ ਅਧਿਕਾਰੀ ਏਸੀਪੀ ਸੁਰਿੰਦਰ ਸਿੰਘ ਨੇ ਮੀਡਿਆ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਪੁਲੀਸ ਟੀਮ ਨੂੰ ਮੁਖਬਿਰ ਵਲੌ ਸੂਚਨਾ ਮਿਲੀ ਕਿ ਇੱਕ ਵਿਅਕਤੀ ਜੋਕੀ ਨਸ਼ੇ ਦੀ ਗੋ# ਲੀਆ ਸਪਲਾਈ ਕਰਦਾ ਹੈ ਉਹ ਇਸ ਸਮੇ ਕੋਟ ਖਾਲਸਾ ਵਾਲ਼ੀ ਸਾਈਡ ਤੇ ਹੈ ਜਿਸਦੇ ਚਲਦੇ ਪੁਲੀਸ ਵੱਲੋਂ ਮੁਖਬਿਰ ਸੂਚਨਾ ਦੇ ਅਧਾਰ ਤੇ ਸੰਨੀ ਨਾਂ ਦੇ ਨੌਜਵਾਨ ਨੂੰ ਕਾ/ ਬੂ ਕੀਤ।


ਜਿਸ ਕੋਲੋ 10,800 ਨਸ਼ੀਲੀਆਂ ਗੋ "ਲੀਆਂ ਬ੍ਰਾ. ਮਦ ਹੋਈਆ ਹਨ ਅਤੇ ਇੱਕ ਐਕਟੀਵਾ ਜਿਸ ਉਪਰ ਇਹ ਲੈਕੇ ਆ ਰਿਹਾ ਸੀ ਉਸਨੂੰ ਵੀ ਕਾਬੂ ਕਰ ਲਿਆ ਗਿਆ ਹੈ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੰਨੀ ਉੱਪਰ ਥਾਣਾ ਇਸਲਾਮਾਬਾਦ ਵਿਚ ਪਹਿਲਾਂ ਹੀ ਤਿੰਨ ਮਾਮਲੇ ਦਰਜ ਹਨ ਉਨ੍ਹਾਂ ਕਿਹਾ ਕਿ ਸਨੀ ਨ^ ਸ਼ੇ ਦੀਆਂ ਗੋ** ਲੀਆਂ ਹਰਦੁਆਰ ਸਹਾਰਨਪੁਰ ਯੁਪੀ ਤੋਂ ਲੈ ਕੇ ਆਉਂਦਾ ਸੀ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਪਿਹਲਾਂ ਵੀ ਭਗੌੜਾ ਚਲ ਰਿਹਾ ਸੀ ਜਿਸ ਨੂੰ ਕਾਬੂ ਕਰ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਨੂੰ ਅਦਾਲਤ ਵਿਚ ਪੇਸ਼ ਕਰ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਕਿਸ ਕੋਲੋ ਮਾਲ ਲੈਕੇ ਅੱਗੇ ਸਪਲਾਈ ਕਰਦਾ ਹੈ।


 

Story You May Like