The Summer News
×
Thursday, 16 May 2024

ਸਵਰਗੀ ਮੰਗਲ ਸਿੰਘ ਢਿੱਲੋਂ ਦਾ ਨੀਲੋਂ ਵਿਖੇ ਘਰ 'ਚ ਹੀ ਹੋਵੇਗਾ ਅੰਤਿਮ ਸੰਸ* ਕਾਰ, ਕੈਂ+ ਸਰ ਤੋਂ ਪੀ$ ੜਿਤ ਅਦਾਕਾਰ ਦਾ ਦੇਰ ਰਾਤ ਨੂੰ ਹੋਇਆ ਸੀ ਦੇ/ ਹਾਂਤ

ਲੁਧਿਆਣਾ : ਪ੍ਰਸਿੱਧ ਕਲਾਕਾਰ, ਅਭਿਨੇਤਾ ਅਤੇ ਲੇਖਕ ਮੰਗਲ ਢਿੱਲੋਂ ਦਾ ਅੰ. ਤਿਮ ਸੰਸ/ ਕਾਰ ਜਿਲਾ ਲੁਧਿਆਣਾ ਦੇ ਕਸਬਾ ਸਮਰਾਲਾ ਦੇ ਨੇੜਲੇ ਪਿੰਡ ਨੀਲੋਂ ਸਥਿਤ ਘਰ ਵਿੱਚ ਹੀ ਹੋਵੇਗਾ।
ਮੰਗਲ ਢਿੱਲੋਂ ਬੀਤੇ ਲੰਬੇ ਸਮੇਂ ਤੋਂ ਕੈਂ$ ਸਰ ਤੋਂ ਪੀੜਿਤ ਸਨ ਅਤੇ ਦੇਰ ਰਾਤ ਉਹਨਾਂ ਦਾ ਦੇ+ ਹਾਂਤ ਹੋ ਗਿਆ ਸੀ। ਇਸ ਮੌਕੇ 'ਤੇ ਸਵਰਗੀ ਮੰਗਲ ਸਿੰਘ ਢਿਲੋਂ ਦੇ ਵੱਡੇ ਭਰਾ ਰਾਮ ਸਿੰਘ ਢਿੱਲੋਂ ਨੇ ਕਿਹਾ ਕਿ ਮੰਗਲ ਸਿੰਘ ਢਿਲੋਂ ਦੀ ਖਵਾਇਸ਼ ਸੀ ਕਿ ਉਹਨਾ ਦਾ ਅੰਤਮ ਸੰਸ- ਕਾਰ ਉਨ੍ਹਾਂ ਦੇ ਇੱਥੇ ਘਰ ਵਿੱਚ ਹੀ ਹੋਏ। ਮੁੰਬਈ ਵਿੱਚ ਸਥਿਤ ਨਾਨਾਵਟੀ ਹਸਪਤਾਲ ਵਿੱਚ ਇਲਾਜ ਹੋਇਆ ਪਰ ਉਨ੍ਹਾਂ ਨੂੰ ਪਤਾ ਸੀ ਕਿ ਹੁਣ ਜ਼ਿਆਦਾ ਸਮਾਂ ਉਨ੍ਹਾਂ ਦੇ ਕੋਲ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਆਯੁਰਵੈਦਿਕ ਇਲਾਜ ਵੀ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਦਵਾਈ ਨਹੀਂ ਖਾਧੀ ਸੀ। ਮੰਗਲ ਸਿੰਘ ਢਿੱਲੋਂ ਨੇ ਹੁਣ ਆਪਣਾ ਜੀਵਨ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਣ ਵੱਲ ਲਾਇਆ ਸੀ । ਉਨ੍ਹਾਂ ਦੀ ਖੁਆਹਿਸ਼ ਸੀ ਕਿ ਉਨ੍ਹਾਂ ਦਾ ਅੰਤਿਮ ਸੰਸ* ਕਾਰ ਉਨ੍ਹਾਂ ਦੇ ਹੀ ਘਰ ਦੇ ਵਿੱਚ ਕੀਤਾ ਜਾਵੇ।

Story You May Like