The Summer News
×
Saturday, 11 May 2024

ਸੰਗਰੂਰ 'ਚ ਪੁੱਤ ਨੇ ਸੁੱਤੇ ਪਿਓ ਨਾਲ ਕੀਤਾ ਕੁੱਝ ਅਜਿਹਾ ਕਿ ... ਜਾਣਕੇ ਰਹਿ ਜਾਉਗੇ ਹੈਰਾਨ

ਸੰਗਰੂਰ (21 ਦਸੰਬਰ 2023): ਸੰਗਰੂਰ 'ਚ ਦਿਲ ਦਹਿ+ਲਾ ਦੇਣ ਵਾਲੀ ਘਟ#ਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪੁੱਤਰ ਨੇ ਸੁੱਤੇ ਪਿਓ ਨਾਲ ਕੁੱਝ ਅਜਿਹਾ ਕੀਤਾ ਕਿ ਤੁਸੀਂ ਵੀ ਹੈਰਾਨ ਹੋ ਜਾਉਗੇ। ਦੱਸ ਦੇਈਏ ਕਿ ਢਾਈ ਮਹੀਨੇ ਪਹਿਲਾਂ ਉਸਦਾ ਪਤਨੀ ਨਾਲ ਤਲਾਕ ਹੋਇਆ ਸੀ, ਜਿਸ ਦੇ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਸੰਗਰੂਰ ਦੇ ਪਿੰਡ ਬਠਿਆਣਾ 'ਚ ਰਾਤ ਨੂੰ ਸੁੱਤੇ ਪਏ ਪਿਓ ਦਾ ਪੁੱਤ ਨੇ ਕਤ.ਲ ਕਰ ਦਿੱਤਾ। ਪੁਲਿਸ ਅਨੁਸਾਰ ਦੋਸ਼ੀ ਨੇ ਰਾਤ 2 ਵਜੇ ਆਪਣੇ ਪਿਤਾ ਦੀ ਗਰਦਨ 'ਤੇ ਲੋਹੇ ਦੀ ਕੁਹਾ@ੜੀ ਨਾਲ ਵਾ+ਰ ਕਰ ਦਿੱਤਾ।


ਜਾਣਕਾਰੀ ਦਿੰਦਿਆਂ ਪਿੰਡ ਦੇ ਵਸਨੀਕ ਹਰਮੇਲ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੀ ਇਹ ਬਹੁਤ ਹੀ ਦੁਖਦਾਈ ਘਟ@ਨਾ ਹੈ। ਪੁਲਸ ਅਧਿਕਾਰੀ ਧਰਮਪਾਲ ਨੇ ਦੱਸਿਆ ਕਿ ਸਾਨੂੰ ਰਾਤ ਸਮੇਂ ਫੋਨ ਆਇਆ ਸੀ ਕਿ ਪਿੰਡ ਬਟਿਆਣਾ 'ਚ ਕਤ.ਲ ਹੋ ਗਿਆ ਹੈ। ਜਿਸ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚੇ। ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਦੱਸ ਦੇਈਏ ਕਿ ਬਜ਼ੁਰਗ ਚਰਨਜੀਤ ਸਿੰਘ ਮਜ਼ਦੂਰੀ ਦਾ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਅਤੇ ਉਸ ਦਾ ਪੁੱਤਰ ਮਜ਼ਦੂਰੀ ਕਰਦਾ ਸੀ।

Story You May Like