ਮੁੱਖ ਮੰਤਰੀ ਮਾਨ ਦਾ ਹਲਕਾ ਪੂਰਬੀ ਦੇ ਇਲਾਕਾ ਟਿੱਬਾ ਰੋਡ 'ਚ ਰੋਡ ਸ਼ੋਅ , ਪੱਪੀ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਦੁਬਈ ਤੋਂ ਲਿਆ ਰਹੇ ਸਨ 87 ਲੱਖ ਦੇ ਆਈਫੋਨ, ਕਸਟਮ ਵਿਭਾਗ ਨੇ ਏਅਰਪੋਰਟ 'ਤੇ ਕੀਤਾ ਕਾਬੂ
ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਆਉਣ ਵਾਲੇ 3 ਯਾਤਰੀਆਂ ਕੋਲੋਂ 87 ਲੱਖ ਰੁਪਏ ਦੇ ਆਈਫੋਨ ਜ਼ਬਤ ਕੀਤੇ ਹਨ। ਜਾਣਕਾਰੀ ਮੁਤਾਬਕ ਤਿੰਨਾਂ ਯਾਤਰੀਆਂ ਨੇ ਆਪਣੇ ਬੈਗ 'ਚ ਆਈਫੋਨ ਛੁਪਾ ਲਿਆ ਸੀ ਅਤੇ ਵਿਭਾਗ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਸਭ ਦੇ ਵਿੱਚ ਆਈਫੋਨ-ਪ੍ਰੋ 15 ਜਿਸ ਦੀ ਸਮਰੱਥਾ 128 ਜੀ.ਬੀ. 256 GB ਤੱਕ। ਉਦੋਂ ਤੱਕ।