The Summer News
×
Tuesday, 21 May 2024

ਲੁਧਿਆਣਾ ਪੁਲਿਸ ਦੇ ਹੱਥ ਲੱਗੀ ਕਾਮਯਾਬੀ, ਲੁੱ+ਟ-ਖੋ#ਹ ਕਰਨ ਵਾਲੇ 2 ਦੋਸ਼ੀ ਗ੍ਰਿਫ਼ਤਾਰ

ਲੁਧਿਆਣਾ: ਲੁਧਿਆਣਾ ਵਿੱਚ ਆਏ ਦਿਨ ਲੁੱ+ਟ-ਖੋ#ਹ ਦੀਆਂ ਘਟ@ਨਾਵਾਂ ਸਾਹਮਣੇ ਆ ਰਹੀਆਂ ਹਨ। ਉਹਨਾਂ ਨੂੰ ਹੁਣ ਪੁਲਿਸ ਦਾ ਕੋਈ ਡਰ ਨਹੀਂ ਰਿਹਾ, ਜਿਸ ਕਰਕੇ ਬਦਮਾਸ਼ ਸ਼ਰੇਆਮ ਲੋਕਾਂ ਦੇ ਨਾਲ ਅਜਿਹੀਆਂ ਵਾਰ+ਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਹਾਲ ਹੀ ਵਿੱਚ ਇੱਕ ਘਟ#ਨਾ ਸਾਮਣੇ ਆਈ ਹੈ, ਜਿਸ ਵਿੱਚ ਥਾਣਾ ਡਵੀਜ਼ਨ ਨੰ: 2 ਲੁਧਿਆਣਾ ਪੁਲਿਸ ਵਲੋਂ ਰਾਹਗੀਰਾਂ ਅਤੇ ਪ੍ਰਵਾਸੀਆਂ ਕੋਲੋਂ ਰਾਤ ਸਮੇਂ ਲੁੱ+ਟ-ਖੋ#ਹ ਕਰਨ ਵਾਲੇ 2 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ। ਉਹਨਾਂ ਕੋਲੋ 2 ਮੋਬਾਈਲ, 9500/- ਦੀ ਨਕਦੀ, ਵਾਰ@ਦਾਤ ਲਈ ਵਰਤੀ ਐਕਟਿਵਾ ਬਰਾਮਦ ਕੀਤੀ ਗਈ ਹੈ। 

Story You May Like