The Summer News
×
Friday, 17 May 2024

ਪੰਜਾਬ ਕੈਬਨਿਟ ‘ਚ ਲਏ ਗਏ ਵੱਡੇ ਫੈਸਲੇ

ਪੰਜਾਬ ਕੈਬਨਿਟ ਨੇ ਲਏ ਵੱਡੇ ਫੈਸਲੇ



  • 23 ਕੈਦੀਆਂ ਨੂੰ ਰਿਹਾਅ ਕਰਨ ਉਪਰ ਕੈਬਨਿਟ ਨੇ ਲਾਈ ਮੋਹਰ

  • ਮਾਈਨਿੰਗ ਨੀਤੀ ਵਿਚ ਕੀਤੀਆਂ ਤਬਦੀਲੀਆਂ

  • ਮੰਤਰੀ ਹਰਜੋਤ ਬੈਂਸ ਨੇ ਪ੍ਰੈਸ ਕਾਨਫਰੰਸ ਕਰਕੇ ਕੈਬਨਿਟ ਮੀਟਿੰਗ ਵਿਚ ਲਏ ਫੈਸਲਿਆਂ ਦੀ ਦਿੱਤੀ ਜਾਣਕਾਰੀ

  • ਕਰੈਸ਼ਰਾਂ ਬਾਰੇ ਨਵੀਂ ਨੀਤੀ ਬਣਾਉਣ ਦਾ ਲਿਆ ਫੈਸਲਾ

  • ਕਰੈਸ਼ਰ ਲੈਣ ਲਈ ਫੀਸ 10 ਹਜ਼ਾਰ ਰੁਪਏ ਤੋਂ ਵਧਾ ਕੇ ਇਕ ਲੱਖ ਰੁਪਏ ਕੀਤੀ

  • ਗੈਰ-ਕਾਨੂੰਨੀ ਮਾਈਨਿੰਗ ਕਿਸੇ ਵੀ ਕੀਮਤ ‘ਤੇ ਨਹੀਂ ਹੋਣ ਦਿਆਂਗੇ

  • ਰੇਤਾ ਹੁਣ 9 ਰੁਪਏ ਪ੍ਰਤੀ ਫੁੱਟ ਕੀਮਤ ‘ਤੇ ਮਿਲੇਗਾ

  • ਕਰੈਸ਼ਰ ਵਾਲਿਆਂ ਨੂੰ ਹੁਣ ਰਿਟਰਨ ਭਰਨੀ ਵੀ ਹੋਵੇਗੀ ਲਾਜ਼ਮੀ


Story You May Like