The Summer News
×
Sunday, 19 May 2024

ਸਰਾਫ਼ਾ ਬਾਜ਼ਾਰ ਨਕੋਦਰ ਵਿਖੇ ਇੱਕ ਗਾਰਮੈਂਟ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਚੋਰਾਂ ਨੇ

ਨਕੋਦਰ- ਚੋਰਾਂ ਵੱਲੋਂ ਇੱਕ ਗਾਰਮੈਂਟ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਦੁਕਾਨ ਵਿਚ ਪਿਆ ਸਮਾਨ ਅਤੇ ਨਗਦੀ ਲੈਕੇ ਹੋਏ ਫਰਾਰ ਦੁਕਾਨ ਦੇ ਮਾਲਕ ਲਾਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਅਤੇ ਜਦੋਂ ਆ ਕੇ ਉਹਨਾਂ ਦੇਖਿਆ ਤਾਂ ਦੁਕਾਨ ਦੇ ਰੈਂਕ ਵਿੱਚ ਪਿਆ ਕੁਝ ਸਮਾਨ ਨਹੀਂ ਸੀ ਅਤੇ ਉਹਨਾਂ ਜਦੋਂ ਆਸੇ ਪਾਸੇ ਦੇ ਕੈਮਰੇ ਚੈਕ ਕੀਤੇ ਤਾਂ ਤਿੰਨ ਨੌਜਵਾਨਾਂ ਵੱਲੋਂ ਉਨ੍ਹਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਹਨਾਂ ਦਸਿਆ ਕਿ ਉਨ੍ਹਾਂ ਦਾ ਕਰੀਬ 10 ਹਜ਼ਾਰ ਰੁਪਏ ਨਗਦੀ ਅਤੇ ਸਮਾਨ ਚੋਰੀ ਕੀਤਾ ਗਿਆ ਹੈ ਚੋਰਾਂ ਵੱਲੋਂ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ ਅਤੇ ਆਸ ਪਾਸ ਦੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

 

Story You May Like