The Summer News
×
Friday, 10 May 2024

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਕੀਮ ਤਹਿਤ ਵਿਕਲਾਂਗਾਂ ਨੂੰ ਵੰਡੇ ਗਏ ਬੈਟਰੀ ਸਾਈਕਲ


ਬਠਿੰਡਾ : (ਜਸਕਰਨ ਮੀਤ) ਬਠਿੰਡਾ ਤੋਂ ਸਿਵਲ ਹਸਪਤਾਲ ਵਿੱਚ ਅੱਜ 90 ਦੇ ਕਰੀਬ ਵਿਕਲਾਂਗਾ ਨੂੰ ਬੈਟਰੀ ਸਾਈਕਲ ਵੰਡੇ ਗਏ ਅਤੇ ਉਹਨਾਂ ਦੀ ਹੌਸਲਾ ਅਫਜਾਈ ਵੀ ਕੀਤੀ ਗਈ ਕਲਾਂ ਵੱਲੋਂ ਸਾਈਕਲ ਲੈਣ ਲਈ ਉਹਨਾਂ ਦੇ ਪੂਰੇ ਪਰੂਫ ਹਾਸਲ ਕੀਤੇ ਗਏ

 

ਇਸ ਬਾਰੇ ਜਾਣਕਾਰੀ ਦਿੰਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਕੀਮ ਤਹਿਤ ਵਿਕਲਾਂਗਾ ਨੂੰ ਬੈਟਰੀ ਸਾਈਕਲਾਂ ਵੰਡੀਆਂ ਜਾਂਦੀਆਂ ਹਨ ਪਹਿਲਾ ਤਾਂ ਇਹ ਸਾਈਕਲ ਲੈਣ ਲਈ ਮੁਹਾਲੀ ਜਾਣਾ ਪੈਂਦਾ ਸੀ ਲੇਕਿਨ ਹੁਣ ਆਪਣੇ ਸ਼ਹਿਰ ਬਠਿੰਡਾ ਵਿੱਚ ਵੀ ਡੀਸੀ ਸਾਹਿਬ ਦੇ ਘਰ ਕਮਲਾ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਬਠਿੰਡੇ ਜ਼ਿਲ੍ਹੇ ਦੇ ਲੋਕਾਂ ਨੂੰ ਮੋਹਾਲੀ ਜਾਣ ਦੀ ਲੋੜ ਨਹੀਂ ਇੱਥੇ ਹੀ ਉਹਨਾਂ ਨੂੰ ਇਹ ਬੈਟਰੀ ਸਾਈਕਲਾਂ ਵੰਡੀਆਂ ਜਾ ਰਹੀਆਂ ਹਨ|

 

ਇਸ ਬਾਰੇ ਬੋਲਦੇ ਹੋਏ ਆਂ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਲਈ ਇਹ ਸਕੀਮ ਬਹੁਤ ਹੀ ਮਹੱਤਵਪੂਰਨ ਹੈ ਇਸ ਸਾਈਕਲ ਨਾਲ ਉਹ ਆਪਣੇ ਸੁਪਨੇ ਪੂਰੇ ਕਰ ਸਕਦੇ ਹਨ ਅਤੇ ਆਪਣੇ ਘਰ ਵਾਲਿਆਂ ਤੇ ਬੋਝ ਵੀ ਨਹੀਂ ਬਣਨਗੇ ਕਿਉਂਕਿ ਪਰਿਵਾਰਿਕ ਮੈਂਬਰ ਸਕੂਲ ਛੱਡ ਅਤੇ ਲਿਆਉਣ ਬਾਰੇ ਹੀ ਸੋਚਦੇ ਰਹਿੰਦੇ ਹਨ ਤੇ ਆਪ ਦਾ ਕੰਮ ਕਰ ਵੀ ਨਹੀਂ ਕਰ ਪਾਉਂਦੇ ਇਹ ਸਾਈਕਲ ਨਾਲ ਉਹਨਾਂ ਦੇ ਸਾਰੇ ਸੁਪਨੇ ਪੂਰੇ ਹੋ ਜਾਣਗੇ ਸਰਕਾਰ ਵੱਲੋਂ ਇਹ ਵਾਕੇ ਹੀ ਬਾਖੂਬੀ ਸਹੀ ਫੈਸਲਾ ਹੈ|

 

Story You May Like