The Summer News
×
Friday, 10 May 2024

ਸਪਾਅ ਸੈਂਟਰ ਦੀ ਆੜ ਦੇ 'ਚ ਚਲਾਇਆ ਜਾ ਰਿਹਾ ਸੀ ਜਿਸ.ਮ ਫਰੋਸੀ ਦਾ ਧੰਦਾ, ਦੋ ਔਰਤਾਂ ਸਮੇਤ 6 ਗ੍ਰਿਫ/ਤਾਰ

ਬਠਿੰਡਾ : (ਜਸਕਰਨ ਮੀਤ) ਐਸਐਚਓ ਥਾਣਾ ਸਿਵਲ ਲਾਈਨ ਯਾਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਮਹੇਸ਼ਵਰੀ ਚੌਂਕ ਦੇ ਨੇੜੇ 100 ਫੁਟੀ ਰੋਡ ਤੇ ਇੱਕ ਸਪਾ ਸੈਂਟਰ ਦੀ ਆੜ ਦੇ ਵਿੱਚ ਜਿਸਮ ਫਰੋਸੀ ਦਾ ਧੰਦਾ ਚਲਾਇਆ ਜਾ ਰਿਹਾ ਸੀ|

 

ਜਿਸ ਨੂੰ ਲੈ ਕੇ ਥਾਣਾ ਸਿਵਲ ਲੈਣ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ 100 ਫੁਟੀ ਰੋਡ ਤੇ ਇਸ ਸਪਾ ਸੈਂਟਰ ਦੇ ਉੱਤੇ ਰੇਡ ਕਰਕੇ ਦੋ ਔਰਤਾਂ ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਵਿੱਚ ਇਸ ਸਪਾ ਸੈਂਟਰ ਦਾ ਮਾਲਕ ਜੋ ਲੁਧਿਆਣੇ ਦਾ ਰਹਿਣ ਵਾਲਾ ਉਹ ਵੀ ਸ਼ਾਮਿਲ ਹੈ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਦੋਵੇਂ ਹੀ ਔਰਤਾਂ ਵਹੀਆਂ ਹੋਈਆਂ ਹਨ ਅਤੇ ਇੱਕ ਦੇ ਤਿੰਨ ਬੱਚੇ ਹਨ ਅਤੇ ਇੱਕ ਦੇ ਦੋ ਬੱਚੇ ਹਨ|

Story You May Like