The Summer News
×
Friday, 10 May 2024

ਪਿਸ.ਤੌਲ ਦੀ ਨੋਕ ਤੇ ਮੋਬਾਇਲਾਂ ਦੀ ਦੁਕਾਨ ਤੇ ਲੁੱਟ ਦੀ ਵਾਰ .ਦਾਤ

ਬਠਿੰਡਾ : (ਜਸਕਰਨ ਮੀਤ) ਬੀਤੀ ਰਾਤ ਬਠਿੰਡਾ ਦੀ ਗੋਲ ਡਿੱਗੀ ਦੇ ਨੇੜੇ ਸੁਭਾਸ਼ ਮਾਰਕੀਟ ਦੇ ਵਿੱਚ ਇੱਕ ਮੋਬਾਇਲਾਂ ਦੀ ਦੁਕਾਨ ਤੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਆਏ ਜਿਨਾਂ ਦੇ ਵਿੱਚੋਂ ਦੋਨਾਂ ਦੇ ਮੂੰਹ ਬੰਨੇ ਹੋਏ ਸਨ ਅਤੇ ਦੁਕਾਨਦਾਰ ਤੋ ਆ ਕੇ ਕੈਸ਼ ਦੀ ਮੰਗ ਕੀਤੀ ਜਦ ਦੁਕਾਨਦਾਰ ਨੇ ਮਨਾ ਕੀਤਾ ਤਾਂ ਉਹਨਾਂ ਵੱਲੋਂ ਪਿਸਟਲ ਕੱਢਿਆ ਗਿਆ ਡਰਦੇ ਮਾਰੇ ਦੁਕਾਨਦਾਰ ਨੇ ਸਾਰੇ ਗੱਲੇ ਦੇ ਵਿੱਚੋਂ ਪੈਸੇ ਕੱਢ ਕੇ ਕਾਂਉਟਰਰਉੱਤੇ ਰੱਖ ਦਿੱਤੇ ਅਤੇ ਉਸ ਤੋਂ ਬਾਅਦ ਤਿੰਨ ਮੋਬਾਇਲ ਅਤੇ ਕੁਝ ਘੜੀਆਂ ਲੈ ਕੇ ਉਥੋਂ ਫਰਾਰ ਹੋ ਗਈ। ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਥਾਣਾ ਕਤਵਾਲੀ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਹੈ|

Story You May Like