The Summer News
×
Saturday, 11 May 2024

ਟ੍ਰੇਨ ਹੇਠਾਂ ਆਉਣ ਨਾਲ ਨੌਜਵਾਨ ਲੜਕੀ ਦੀ ਹੋਈ ਮੌ/ਤ

ਬਠਿੰਡਾ  : (ਜਸਕਰਨ ਮੀਤ) ਬੀਤੀ ਰਾਤ ਬਠਿੰਡਾ ਪਟਿਆਲਾ ਰੇਲਵੇ ਲੈਣ ਤੇ ਇੱਕ ਨੌਜਵਾਨ ਲੜਕੀ ਦੀ ਮੌਤ ਦਾ ਦੱਸਿਆ ਜਾ ਰਿਹਾ ਕਿ ਇਸ ਲੜਕੀ ਦੇ ਕੋਲ ਇੱਕ ਬੈਗ ਸੀ ਜਿਸ ਦੇ ਵਿੱਚ ਕਿਤਾਬਾਂ ਸਨ ਅਤੇ ਇਹ ਰੇਲਵੇ ਟਰੈਕ ਦੇ ਉੱਤੇ ਟ੍ਰੇਨ ਹੇਠਾਂ ਆਉਣ ਨਾਲ ਇਸਦੀ ਮੌਤ ਹੋ ਗਈ| ਜਿਸ ਨੂੰ ਲੈ ਕੇ ਬਠਿੰਡਾ ਦੀ ਇੱਕ ਸਮਾਜ ਸੇਵੀ ਸੰਸਥਾ ਮੌਕੇ ਤੇ ਪਹੁੰਚੀ ਅਤੇ ਉਸ ਵੱਲੋਂ ਜੀਆਰਪੀ ਪੁਲਿਸ ਨੂੰ ਸੋਚਿਤ ਕੀਤਾ ਗਿਆ ਤੇ ਮੌਕੇ ਤੇ ਥਾਣਾ ਵਰਧਮਾਨ ਦੀ ਪੁਲਿਸ ਵੀ ਪਹੁੰਚੀ ਅਤੇ ਕਾਰਨਾਂ ਦਾ ਹਜੇ ਪਤਾ ਨਹੀਂ ਲੱਗ ਸਕਿਆ ਲੇਕਿਨ ਇਸ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ|

Story You May Like