The Summer News
×
Monday, 13 May 2024

ਦੂਰ ਦੂਰ ਤੋਂ ਪ੍ਰਾਚੀਨ ਕਾਲੀ ਮਾਤਾ ਮੰਦਰ ‘ਚ ਭਗਤਾਂ ਨੇ ਕੀਤੇ ਦਰਸ਼ਨ, ਦੇਖੋ ਤਸਵੀਰਾਂ

ਸਨੌਰ : ਸਨੌਰ ਦੇ ਪ੍ਰਾਚੀਨ ਕਾਲੀ ਮਾਤਾ ਮੰਦਰ ਦੇ ਵਿੱਚ ਅੱਜ ਦੁਰਗਾ ਅਸ਼ਟਮੀ ਦੇ ਆਖਰੀ ਦਿਨ ਵੱਲੋਂ ਕਾਲੀ ਮਾਤਾ  ਦੀ ਹਾਜ਼ਰੀ ਲਗਾਈ ਗਈ। ਇਸ ਮੌਕੇ ਕਾਲੀ ਮਾਤਾ ਮੰਦਰ ਵਿੱਚ ਆਏ ਹੋਏ ਭਗਤਾਂ ਦੇ ਲਈ ਲੰਗਰ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ। ਦੂਰ-ਦੂਰ ਤੋਂ ਪਹੁੰਚ ਕੇ ਭਗਤਾਂ ਵੱਲੋਂ ਮਾਤਾ ਕਾਲੀ ਦੇਵੀ ਦੇ ਦਰਸ਼ਨ ਕੀਤੇ ਗਏ ਅਤੇ ਕੰਜਕ ਪੂਜਨ ਕੀਤਾ ਗਿਆ।


Story You May Like