The Summer News
×
Monday, 13 May 2024

ਇਸ ਕੰਪਨੀ ਨੇ ਲਾਂਚ ਕੀਤਾ ਦੁਨੀਆ ਦਾ ਸਭ ਤੋਂ ਹਲਕਾ 'ਤੇ ਸਸਤਾ ਸਮਾਰਟਫ਼ੋਨ, ਜਿਸ ਦੇ ਫੀਚਰਸ ਦੇਖ ਤੁਹਾਨੂੰ ਵੀ ਆ ਜਾਵੇਗਾ ਪਸੀਨਾ

ਚੰਡੀਗੜ੍ਹ : ਅੱਜ ਦੇ ਸਮੇਂ 'ਚ ਹਰ ਕਿਸੇ ਕੋਲ ਸਮਾਰਟਫੋਨ ਹਨ ,ਅਤੇ ਲੋਕੀਂ ਸਮਾਰਟਫੋਨ ਹੀ ਖਰੀਦਣਾ ਵਧ ਪਸੰਦ ਕਰਦੇ ਹਨ। ਜਿਸ ਨੂੰ ਦੇਖ ਕਿ ਕੰਪਨੀਆਂ ਵੀ ਆਪਣੇ ਕਾਰੋਬਾਰ 'ਚ ਵਾਧਾ ਕਰ ਰਹੀਆਂ ਹਨ। ਇਸੇ ਦੌਰਾਨ ਦਸ ਦਿੰਦੇ ਹਾਂ ਕਿ ਚੀਨੀ manufacturer ਕੰਪਨੀ ਨੇ oppo ਦੁਆਰਾ ਲਾਂਚ ਕੀਤੇ ਗਏ , ਇਸ ਸਮਾਰਟਫੋਨ ਨੇ ਪੂਰੇ ਭਾਰਤੀ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ।


ਜਾਣਕਾਰੀ ਅਨੁਸਾਰ ਦਸ ਦਿੰਦੇ ਹਾਂ ਕਿ ਇਹ ਕੰਪਨੀ ਭਾਰਤੀ ਬਾਜ਼ਾਰਾਂ 'ਚ ਲਗਾਤਾਰ ਨਵੇਂ-ਨਵੇਂ ਫੀਚਰ ਫੋਨ ਲਾਂਚ ਕਰ ਰਹੀ ਹੈ। ਇਸ ਦੇ ਨਾਲ ਹੀ Oppo ਦੁਆਰਾ ਇੱਕ ਨਵੀਂ Vivo ਪੋਸਟ ਨਾਲ ਸਬੰਧਤ ਇੱਕ ਨਵਾਂ ਸਮਾਰਟਫੋਨ ਲਾਂਚ ਕਰਨ ਦਾ ਦਾਅਵਾ ਕੀਤਾ ਹੈ, ਜਿਸਦਾ ਨਾਮ "OPPO A98" ਹੈ। ਬਹੁਤ ਜਲਦ ਇਹ ਸਮਾਰਟਫੋਨ ਤੁਹਾਡੇ ਨਜ਼ਦੀਕੀ ਬਾਜ਼ਾਰਾਂ 'ਚ ਉਪਲਬਧ ਹੋ ਜਾਵੇਗਾ।


ਸੂਤਰਾਂ ਮੁਤਾਬਕ ਦਸਿਆ ਜਾ ਰਿਹਾ ਹੈ ਕਿ , OPPO A98 ਸਮਾਰਟਫੋਨ 'ਚ ਤੁਹਾਨੂੰ 120Hz ਰਿਫਰੈਸ਼ ਰੇਟ ਅਤੇ ਫੁੱਲ HD+ ਰੈਜ਼ੋਲਿਊਸ਼ਨ ਨਾਲ ਫੁੱਲ HD ਡਿਸਪਲੇਅ ਵੀ ਦਿੱਤੀ ਗਈ ਹੈ। ਪ੍ਰੰਤੂ Oppo ਦੁਆਰਾ ਇਸ ਸੰਬੰਧੀ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਚਲੋ ਤੁਹਾਨੂੰ Oppo ਦੇ ਇਸ ਸਮਾਰਟ ਫੋਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਦਸ ਦਿੰਦੇ ਹਾਂ।


ਜਾਣੋ OPPO A98 ਦੇ ਨਵੇਂ ਫੀਚਰਸ ਬਾਰੇ :


ਜਾਣਕਾਰੀ ਅਨੁਸਾਰ OPPO A98 ਨੂੰ Qualcomm Snapdragon ਪ੍ਰੋਸੈਸਰ ਨਾਲ ਘੱਟ ਕੀਤਾ ਗਿਆ ਹੈ। ਇਸ ਲਈ ਸਮਾਰਟਫੋਨ 'ਚ Snap Dragon 778G ਪ੍ਰੋਸੈਸਰ ਦਾ ਇਸਤੇਮਾਲ ਕੀਤਾ ਜਾਵੇਗਾ । ਫਿਲਹਾਲ ਲੀਕ ਹੋਈ ਜਾਣਕਾਰੀ ਤੋਂ ਇਹ ਸਾਫ ਨਹੀਂ ਹੈ ਕਿ A98 ਦੀ ਰੈਮ ਅਤੇ ਸਟੋਰੇਜ ਐਡੀਸ਼ਨ ਕੀ ਹੋਵੇਗਾ। ਇਸੇ ਦੌਰਾਨ ਮੀਡੀਆ ਸਰੋਤਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਤੁਹਾਨੂੰ ਇਸ 'ਚ ਫੋਟੋਗ੍ਰਾਫੀ ਲਈ 108-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾਮਿਲ ਸਕਦਾ ਹੈ । ਇਸ ਤੋਂ ਇਲਾਵਾ ਡਿਵਾਈਸ 'ਚ ਸੈਂਸਰ(sensor) ਅਤੇ selfie camera ਨਾਲ ਜੁੜੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਪ੍ਰੰਤੂ ਇਸ 'ਚ ਤੁਹਾਡੇ ਕੋਲ 5000mh ਦੀ ਪਾਵਰਫੁੱਲ ਬੈਟਰੀ ਹੈ ਜੋ 67W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Story You May Like