The Summer News
×
Monday, 13 May 2024

iPhone ਨੂੰ ਟੱਕਰ ਦੇਣ ਆ ਰਿਹਾ ਹੈ Nokia ਦਾ ਇਹ ਸ਼ਾਨਦਾਰ 5G ਸਮਾਰਟਫੋਨ,ਜਾਣੋ ਨਵਾਂ ਅਪਡੇਟ

ਚੰਡੀਗੜ੍ਹ : ਜੇਕਰ ਤੁਸੀਂ ਵੀ ਇਕ ਵਧੀਆ ਸਮਾਰਟਫੋਨ ਦੀ ਤਲਾਸ਼ ਕਰ ਰਹੇ ਹੋ ਤਾਂ ਤੁਹਾਡਾ ਇਹ ਸੁਪਨਾ ਜਲਦ ਹੀ ਪੂਰਾ ਹੋ ਸਕਦਾ ਹੈ ਕਿਉਂਕਿ Nokia ਦਾ ਇਹ ਸ਼ਾਨਦਾਰ ਫੋਨ iPhone ਦੇ ਫੀਚਰ ਨੂੰ ਟੱਕਰ ਦੇਵੇਗਾ। ਦਸ ਦੇਈਏ ਕਿ iPhone ਤੋਂ ਵੀ ਜਿਆਦਾ ਵਧੀਆ ਅਤੇ ਸ਼ਾਨਦਾਰ ਫੀਚਰਸ ਤੁਹਾਨੂੰ ਇਸ ਸਮਾਰਟਫੋਨ 'ਚ ਦੇਖਣ ਨੂੰ ਮਿਲਣਗੇ। ਇਸ ਲਈ ਜੇਕਰ ਤੁਸੀਂ ਵੀ ਅਜਿਹੇ ਸ਼ਾਨਦਾਰ ਸਮਾਰਟਫੋਨ ਦੀ ਤਲਾਸ਼ ਕਰ ਰਹੇ ਹੋ, ਤਾਂ ਸਭ ਤੋਂ ਪਹਿਲਾਂ ਇਸ ਸਮਾਰਟਫੋਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣ ਲਵੋ।


ਜਾਣੋ Nokia Play 2 Max ਦੇ ਸ਼ਾਨਦਾਰ ਫੀਚਰ ਬਾਰੇ :


ਤੁਹਾਨੂੰ ਦੱਸ ਦੇਈਏ ਕਿ ਇਸ ਸਮਾਰਟਫੋਨ ਦੇ ਅੰਦਰ ਸ਼ਾਨਦਾਰ ਫੀਚਰ ਦੇਖਣ ਨੂੰ ਮਿਲ ਸਕਦੇ ਹਨ। ਇਸ ਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਇਸ 'ਚ ਤੁਹਾਨੂੰ 6.7 Inches Super AMOLED ਫੁੱਲ ਟੱਚ ਸਕਰੀਨ ਡਿਸਪਲੇ ਦੇਖਣ ਨੂੰ ਮਿਲੇਗੀ। ਇਸਦੇ ਨਾਲ ਹੀ ਜੇਕਰ ਗੱਲ ਮੋਬਾਈਲ ਦੀ ਰੈਮ (RAM ) ਅਤੇ ਇੰਟਰਨਲ ਸਟੋਰੇਜ(Internal storage) ਦੀ ਕਰੀਏ ਤਾਂ ਇਸ 'ਚ ਤੁਹਾਨੂੰ 10/12/16 ਜੀਬੀ ਰੈਮ (GB RAM) ਅਤੇ 128/256/512 ਜੀਬੀ ਰੋਮ( GB ROM) ਦੀ ਇੰਟਰਨਲ ਸਟੋਰੇਜ ਅਤੇ ਰੈਮ ਦੇਖਣ ਨੂੰ ਮਿਲ ਜਾਵੇਗੀ।


ਜਾਣੋ ਇਸਦੀ ਬੈਟਰੀ ਬੈਕਅਪ 'ਤੇ ਕੈਮਰਾ ਦੀ ਕੁਆਲਿਟੀ ਬਾਰੇ :


ਦੱਸ ਦੇਈਏ ਕਿ ਜੇਕਰ ਗੱਲ ਅਸੀਂ ਇਸਦੇ ਬੈਟਰੀ ਬੈਕਅਪ ਦੀ ਕ੍ਰਿਯਰ ਤਾਂ ਇਸ 'ਚ ਤੁਹਾਨੂੰ 8000mAh Non-removable ਬੈਟਰੀ ਦੇਖਣ ਨੂੰ ਮਿਲ ਜਾਵੇਗੀ। ਇਸਦੇ ਨਾਲ ਹੀ ਤੁਹਾਨੂੰ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਨ ਵਾਲੀ ਵਧੀਆ ਬੈਟਰੀ ਦੇਖਣ ਨੂੰ ਮਿਲੇਗੀ।


ਜਾਣੋ ਇਸ ਸਮਾਰਟਫੋਨ ਦੀ ਕੀਮਤ :


ਇਸ ਸਮਾਰਟਫੋਨ ਦੀ ਜੇਕਰ ਕੀਮਤ ਦੀ ਗੱਲ ਕੀਮਤ ਦੀ ਗੱਲ ਕਰੀਏ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤੀ ਬਾਜ਼ਾਰ 'ਚ ਇਸ ਮੋਬਾਈਲ ਦੀ ਕੀਮਤ 26400 ਰੁਪਏ ਹੋ ਸਕਦੀ ਹੈ, ਪ੍ਰੰਤੂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਫੋਨ ਦੀ ਅਸਲ ਕੀਮਤ ਦਾ ਪਤਾ ਮੋਬਾਈਲ ਦੇ ਲਾਂਚ ਹੋਣ ਤੋਂ ਬਾਅਦ ਹੀ ਲੱਗੇਗਾ।


(ਮਨਪ੍ਰੀਤ ਰਾਓ)

Story You May Like