The Summer News
×
Monday, 13 May 2024

Iphone ਦੇ ਫੀਚਰਸ ਨੂੰ ਟੱਕਰ ਦੇਵੇਗਾ,Samsung ਦਾ ਇਹ ਖਤਰਨਾਕ ਸਮਾਰਟਫੋਨ !!

 ਚੰਡੀਗੜ੍ਹ : ਜੇਕਰ ਤੁਸੀ ਵੀ ਸਮਾਰਟਫ਼ੋਨਸ ਦੇ ਨਵੇਂ Variant ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਇਕ ਅਜਿਹੇ ਸਮਾਰਟਫ਼ੋਨ ਬਾਰੇ ਦਸਣ ਜਾ ਰਹੇ ਹਾਂ ਜੋ ਤੁਹਾਡੇ ਦਿਲ ਨੂੰ ਛੋਹ ਦੇਣਗੇ। ਦਸ ਦੇਈਏ ਕਿ ਬਹੁਤ ਸਾਰੇ ਲੋਕ ਹੁੰਦੇ ਹਨ ਜੋ ਮੋਬਾਇਲਾਂ ਦੀ ਅਲੱਗ -ਅਲੱਗ looking ਅਤੇ ਵਧੀਆ camera quality ਵਾਲੇ ਫੋਨ ਲੈਣ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਹਨ।


ਇਸ ਲਈ ਕੰਪਨੀਆਂ ਵੀ ਆਪਣੇ ਨਵੇਂ-ਨਵੇਂ ਸਮਾਰਟਫੋਨ ਲਾਂਚ ਕਰਦੀਆਂ ਹੀ ਰਹਿੰਦੀਆਂ ਹਨ। ਖਾਸ ਤੌਰ 'ਤੇ ਲੋਕੀ ਘੱਟ ਕੀਮਤ ਵਾਲਾ ਫੋਨ ਖਰੀਦਣਾ ਪਸੰਦ ਕਰਦੇ ਹਨ। ਇਸੇ ਦੌਰਾਨ ਤੁਹਾਨੂੰ ਦਸ ਦਿੰਦੇ ਹਾਂ ਕਿ Samsung ਕੰਪਨੀ ਨੇ Samsung Galaxy A04e ਸਮਾਰਟਫੋਨ ਲਾਂਚ ਕੀਤਾ ਹੈ, ਜਿਸ ਦੀ HD+ ਡਿਸਪਲੇ ਅਤੇ ਵੱਡੀ ਬੈਟਰੀ ਵਰਗੀਆਂ ਹੋਰ ਵਿਸ਼ੇਸ਼ਤਾਵਾਂ ਦੇ ਨਾਲ ਆਉਂਦਾ ਹੈ।


ਤੁਹਾਨੂੰ ਦਸਣ ਜਾ ਰਹੇ ਹਾਂ ਸੈਮਸੰਗ ਦੇ ਗਲੈਕਸੀ A04, Galaxy A04s, Galaxy A04e ਬਾਰੇ , ਜਿਹੜੇ ਕਿ ਅਲੱਗ ਅਲੱਗ ਤਰੀਕੇ ਦੀਆਂ ਵੀਡੀਓਜ਼ ਦੇ ਮੁਤਾਬਕ ਵੱਖ-ਵੱਖ ਹਨ। ਇਸੇ ਦੌਰਾਨ Samsung Galaxy A04e 'ਚ ਫੁੱਲ HD ਰੈਜ਼ੋਲਿਊਸ਼ਨ ਵਾਲੀ 6.5-ਇੰਚ ਦੀ PLS LED ਡਿਸਪਲੇ, ਸਕ੍ਰੀਨ 'ਤੇ ਵਾਟਰਡ੍ਰੌਪ ਨੌਚ ਅਤੇ 5-ਮੈਗਾਪਿਕਸਲ ਦਾ Front-facing ਕੈਮਰਾ ਹੈ।


ਜਾਣੋ Samsung Galaxy ਨਵੇਂ ਫੀਚਰ ਇਸ ਦੀ ਬੈਟਰੀ ਬਾਰੇ :


ਤੁਹਾਨੂੰ ਦਸ ਦਿੰਦੇ ਹਾਂ ਕਿ ਇਸ ਫੋਨ 'ਚ ਤੁਹਾਨੂੰ 100 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ 5000 mAh ਦੀ ਮਜ਼ਬੂਤ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਕਰ
ਗੱਲ Connectivity ਦੀ ਕਰੀਏ ਤਾਂ ਡਿਊਲ ਸਿਮ ਸਲਾਟ,4G VoLTE, 2.4GHz Wi-Fi, Bluetooth, GPS,USP-C ਪੋਰਟ ਅਤੇ 3.5mm ਆਡੀਓ ਜੈਕ(jack) ਦਾ option ਵੀ ਦਿੱਤਾ ਗਿਆ ਹੈ।

Story You May Like