The Summer News
×
Sunday, 12 May 2024

ਸ਼ਾਨਦਾਰ ਫੀਚਰਸ ਨਾਲ ਲਾਂਚ ਹੋਇਆ Vivo ਦਾ ਸਟਾਈਲਿਸ਼ Smartphone, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਚੰਡੀਗੜ੍ਹ : ਦਸ ਦਿੰਦੇ ਹਾਂ ਕਿ ਸੈਲਫੀ ਦੇ ਦਿਵਾਨਿਆਂ ਲਈ ਖੁਸ਼ਖਬਰੀ ਇਹ ਹੈ ਕਿ , ਉਹਨਾਂ ਲਈ ਇਕ ਅਜਿਹਾ ਸਮਾਰਟਫੋਨ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਉਹਨਾਂ ਦਾ ਦਿਲ ਵੀ ਖੁਸ਼ ਹੋ ਜਾਵੇਗਾ। ਜੀ ਹਾਂ ਤੁਹਾਨੂੰ ਦਸਣ ਜਾ ਰਹੇ ਹਾਂ Vivo Y01A ਨਵੇਂ ਸਮਾਰਟ ਫੋਨ ਬਾਰੇ, ਜਿਹੜਾ ਕਿ ਪਹਿਲੀ ਨਜ਼ਰ 'ਚ ਹੀ ਤੁਹਾਡੇ ਦਿਲ ਨੂੰ ਛੂਹ ਲਵੇਗਾ।


ਫਿਲਹਾਲ ਜਾਣਕਾਰੀ ਅਨੁਸਾਰੇਸ ਫੋਨ ਨੂੰ ਥਾਈਲੈਂਡ 'ਚ ਲਾਂਚ ਕੀਤਾ ਗਿਆ ਹੈ। ਦਸ ਦੇਈਏ ਕਿ ਇਸ ਦਾ ਬਜਟ ਸਿਰਫ 10000 ਰੁਪਏ ਤੋਂ ਘੱਟ ਹੈ। ਜਾਣਕਾਰੀ ਮੁਤਾਬਕ ਇਸ ਫੋਨ 'ਚ ਤੁਹਾਨੂੰ 6.5-ਇੰਚ ਦੀ ਫੁੱਲ HD ਡਿਸਪਲੇਅ, 8MP ਕੈਮਰਾ ਅਤੇ 5000mh ਦੀ ਦਮਦਾਰ ਬੈਟਰੀ ਮਿਲੇਗੀ।


ਚਲੋ ਤੁਹਾਨੂੰ ਇਸ ਫੋਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਦਸ ਦਿੰਦੇ ਹਾਂ :


ਜਾਣੋ ਇਸ ਦੇ ਕੈਮਰੇ ਦੀ ਸ਼ਾਨਦਾਰ ਵਿਸ਼ੇਸ਼ਤਾ ਬਾਰੇ : ਜੇਕਰ ਗੱਲ ਇਸ ਸਮਾਰਟਫੋਨ 'ਚ ਕੈਮਰੇ ਦੀ ਗੱਲ ਕਰੀਏ ਤਾਂ display notch 'ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ Vivo Y01A Smartphone Under 10K ਵਿਚ 1 square ਕੈਮਰਾ ਮੋਡਿਊਲ ਵੀ ਹੈ, ਇਸੇ ਦੌਰਾਨ ਇਸ 'ਚ 8 megapixel ਦਾ ਕੈਮਰਾ ਅਤੇ LED ਫਲੈਸ਼ ਲਾਈਟ ਹੈ। ਇਸ ਦੇ ਨਾਲ ਹੀ ਇਸ ਫੋਨ 'ਚ 10000 4gb RAM ਹੈ।

Story You May Like