The Summer News
×
Monday, 13 May 2024

ਕੱਲ ਲਾਂਚ ਹੋਵੇਗਾ ਇਹ ਸ਼ਾਨਦਾਰ ਸਮਾਰਟਫੋਨ , ਘੱਟ ਕੀਮਤ 'ਤੇ ਵਧੀਆ Quality ਦੇ ਦੇਖਣ ਨੂੰ ਮਿਲਣਗੇ ਫੀਚਰਸ

ਚੰਡੀਗੜ੍ਹ : ਸਮਾਰਟਫੋਨ ਖਰੀਦਣ ਵਾਲਿਆ ਲਈ ਖੁਸ਼ਖਬਰੀ ਹੈ। ਦੱਸ ਦੇਈਏ ਕਿ ਜੇਕਰ ਤੁਸੀਂ ਆਪਣੇ ਲਈ ਨਵਾਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ ਅਤੇ ਘੱਟ ਬਜਟ 'ਚ ਵਧੀਆ Quality ਦਾ ਫੋਨ ਖਰੀਦਣਾ ਚਾਹੁੰਦੇ ਹੋ ਤਾਂ Poco C55 ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ।ਮਿਲੀ ਸੂਚਨਾ ਮੁਤਾਬਕ ਕੰਪਨੀ ਇਸ ਸਮਾਰਟ ਫੋਨ ਨੂੰ ਕੱਲ੍ਹ ਬਾਜ਼ਾਰ 'ਚ ਲਾਂਚ ਕਰੇਗੀ।


ਜਾਣਕਾਰੀ ਮੁਤਾਬਕ ਇਸ ਦੀ ਕੀਮਤ 10,000 ਰੁਪਏ ਤੋਂ ਘੱਟ ਹੋਣ ਵਾਲੀ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਕੰਪਨੀ ਨੇ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ ਪ੍ਰੰਤੂ ਤੁਹਾਨੂੰ ਦੱਸ ਦੇਈਏ ਕਿ ਇੰਟਰਨੈੱਟ 'ਤੇ ਮੌਜੂਦ ਜਾਣਕਾਰੀ ਮੁਤਾਬਕ ਇਹ ਮੋਬਾਇਲ ਫੋਨ 10,000 ਰੁਪਏ ਤੋਂ ਘੱਟ ਕੀਮਤ 'ਚ ਲਾਂਚ ਹੋਵੇਗਾ 'ਤੇ ਇਸ 'ਚ ਕਈ ਸ਼ਾਨਦਾਰ ਫੀਚਰਸ ਮਿਲਣਗੇ। ਫਿਲਹਾਲ ਇਸ ਫੋਨ ਬਾਰੇ ਕੰਪਨੀ ਵਲੋਂ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ।


(ਮਨਪ੍ਰੀਤ ਰਾਓ)

Story You May Like