The Summer News
×
Sunday, 12 May 2024

Redmi ਦਾ ਇਹ 5G ਸਮਾਰਟਫੋਨ ਬਚਾਏਗਾ ਤਬਾਹੀ , ਸ਼ਾਨਦਾਰ ਫੀਚਰ ਦੇਖ ਉੱਡ ਜਾਣਗੇ ਹੋਸ਼...!!

ਚੰਡੀਗੜ੍ਹ : ਅੱਜ ਦੇ ਸਮੇਂ ' ਚ ਹਰ ਕੋਈ ਸਮਾਰਟਫੋਨ ਦੀ ਵਰਤੋਂ ਕਰਦਾ ਹੈ। ਇਹ ਸਾਡੀ ਜਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ। ਦੱਸ ਦੇਈਏ ਕਿ ਜੇਕਰ ਤੁਸੀਂ ਵੀ ਸਸਤੀ ਕੀਮਤ ਤੇ ਵਧੀਆ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ , ਤਾਂ ਤੁਹਾਨੂੰ ਅੱਜ ਅਸੀਂ redmi ਸਮਾਰਟਫੋਨ ਬਾਰੇ ਦੱਸਣ ਜਾ ਰਹੇ ਹਾਂ। ਜਿਸ ਤੇ ਤੁਹਾਨੂੰ ਘੱਟ ਕੀਮਤ ਤੇ ਸਾਰੀਆਂ ਸੁਵਿਧਾਵਾਂ ਮਿਲ ਸਕਣਗੀਆਂ।


ਦੱਸ ਦੇਈਏ ਕਿ ਜੇਕਰ ਤੁਸੀਂ ਵੀ ਸਮਾਰਟਫੋਨ ਲੈਣ ਦੀ ਸੋਚ ਰਹੇ ਹੋਵੋ ਤਾਂ ਤੁਹਾਨੂੰ ਘੱਟ ਕੀਮਤ ਤੇ ਵਧੀਆ ਕੁਆਲਟੀ ਵਾਲਾ Redmi Note 11 Ultra 5G ਫੋਨ ਜੋ ਤੁਹਾਨੂੰ ਸਭ ਤੋਂ ਵਧੀਆ ਪ੍ਰਦਾਨ ਕਰ ਸਕਦਾ ਹੈ। ਇਸ ਲਈ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਸਮਾਰਟਫੋਨ ਦੀ ਤਲਾਸ਼ ਕਰ ਰਹੇ ਹੋ, ਤਾਂ ਸਭ ਤੋਂ ਪਹਿਲਾਂ ਇਸ ਸਮਾਰਟਫੋਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਦਸਾਂਗੇ।


ਜਾਣੋ Redmi Note 11 Ultra 5G ਸਮਾਰਟਫੋਨ ਦੇ ਫੀਚਰਸ ਬਾਰੇ।


ਤੁਹਾਨੂੰ ਦੱਸ ਦਈਏ ਕਿ Redmi Note 11 Ultra 5G ਸਮਾਰਟ ਫੋਨ ਦੇ ਅੰਦਰ 6.9 ਇੰਚ ਦੀ AMOLED ਡਿਸਪਲੇ ਮਿਲੇਗੀ, ਇਸ ਤੋਂ ਇਲਾਵਾ ਤੁਸੀਂ ਇਸ ਸਮਾਰਟਫੋਨ 'ਚ ਕਾਰਨਿੰਗ ਗੋਰਿਲਾ ਗਲਾਸ 7(Corning Gorilla Glass 7) ਦੀ ਸੁਰੱਖਿਆ ਵੀ ਦੇਖ ਸਕਦੇ ਹੋ। ਜੇਕਰ ਗੱਲ ਡਿਸਪਲੇ ਦੀ ਗੱਲ ਕਰੀਏ ਤਾਂ ਇਹ 1440 X 3200 ਪਿਕਸਲ(Pixels) ਦੇ ਨਾਲ ਆਉਂਦੀ ਹੈ।


ਇਸ ਦੇ ਨਾਲ ਹੀ ਜੇਕਰ ਗੱਲ ਮੋਬਾਈਲ ਦੇ ਰੈਮ ਅਤੇ ਇੰਟਰਨਲ(Ram and internal storage) ਸਟੋਰੇਜ ਦੀ ਕਰੀਏ ਤਾਂ ਤੁਹਾਨੂੰ ਇਸ 'ਚ 12GB ਰੈਮ ਅਤੇ 256GB ਇੰਟਰਨਲ ਸਟੋਰੇਜ ਦੇਖਣ ਨੂੰ ਮਿਲੇਗੀ, ਜਿਸ ਕਾਰਨ ਤੁਸੀਂ ਇਸ ਨੂੰ ਮਾਈਕ੍ਰੋ SD ਕਾਰਡ ਦੀ ਵਰਤੋਂ ਕਰਕੇ 1TB ਤੱਕ ਵਧਾ ਸਕਦੇ ਹੋ।


ਜਾਣੋ ਸਮਾਰਟਫੋਨ ਕੈਮਰੇ ਦੀ ਗੁਣਵੱਤਾ ਅਤੇ ਹੋਰ ਵਿਸ਼ੇਸ਼ਤਾਵਾਂ ਬਾਰੇ।


Redmi Note 11 Ultra 5G ਦੀ ਕੈਮਰਾ ਕੁਆਲਿਟੀ ਦੀ ਗੱਲ ਕਰੀਏ ਤਾਂ ਇਸ ਦੇ ਅੰਦਰ ਤੁਹਾਨੂੰ ਬੈਕ 'ਤੇ Quad ਕੈਮਰਾ ਸੈੱਟਅਪ ਦੇਖਣ ਨੂੰ ਮਿਲੇਗਾ ਜੋ ਕਿ 144 MP Primary Lens ਦੇ ਨਾਲ ਆਉਂਦਾ ਹੈ ਅਤੇ ਨਾਲ ਹੀ ਤੁਹਾਨੂੰ 32 MP Ultra-Wide Lens + 16 MP Wide Sensor + 5 MP Depth Sensor ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਗੱਲ ਸੈਲਫੀ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਤੁਹਾਨੂੰ 64 MP Camera Technology ਦਾ ਸ਼ਾਨਦਾਰ ਕੈਮਰਾ ਦੇਖਣ ਨੂੰ ਮਿਲੇਗਾ।ਦਸ ਦੇਈਏ ਕਿ ਇਸ ਮੋਬਾਇਲ ਦੇ ਬੈਟਰੀ ਬੈਕਅਪ 'ਚ ਤੁਹਾਨੂੰ 7100mAh ਦੀ ਪਾਵਰਫੁੱਲ ਬੈਟਰੀ ਦੇਖਣ ਨੂੰ ਮਿਲੇਗੀ।


ਜਾਣੋ ਇਸ ਸਮਾਰਟਫ਼ੋਨ ਦੀ ਕੀਮਤ :


ਇਸ ਮੋਬਾਈਲ ਫੋਨ ਦੀ ਕੀਮਤ ਭਾਰਤੀ ਬਾਜ਼ਾਰ 'ਚ ₹32000 ਤੱਕ ਦੱਸੀ ਜਾ ਰਹੀ ਹੈ, ਹਾਲਾਂਕਿ ਇਸ ਫੋਨ ਦੀ ਅਸਲ ਕੀਮਤ ਦਾ ਪਤਾ ਮੋਬਾਇਲ ਦੇ ਲਾਂਚ ਹੋਣ ਤੋਂ ਬਾਅਦ ਹੀ ਲੱਗੇਗਾ ।ਮੋਬਾਇਲ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਮਹੀਨੇ ਦੇ ਅੰਤ ਵਿੱਚ ਇਸ ਫੋਨ ਨੂੰ ਲਾਂਚ ਕੀਤਾ ਜਾ ਸਕਦਾ ਹੈ।


(ਮਨਪ੍ਰੀਤ ਰਾਓ)

Story You May Like