The Summer News
×
Saturday, 18 May 2024

ਇਕ ਹੋਰ ਟੋਲ ਪਲਾਜ਼ਾ ਹੋਵੇਗਾ ਬੰਦ,CM ਮਾਨ ਨੇ ਕੀਤਾ ਐਲਾਨ

ਮੋਗਾ : ਮੋਗਾ ਕੋਟਕਪੂਰਾ ਰੋਡ ਤੇ ਪੈਂਦਾ ਟੋਲ ਬੰਦ ਹੋਵੇਗਾ। ਜਾਣਕਾਰੀ ਮੁਤਾਬਕ CM ਮਾਨ ਖੁਦ ਟੋਲ ਪਲਾਜ਼ਾ ਬੰਦ ਕਰਵਾਉਣਗੇ। ਇਸਦੇ ਨਾਲ ਹੀ ਸਿੰਘਾਂਵਾਲਾ ਟੋਲ ਪਲਾਜ਼ਾ ਕੱਲ੍ਹ ਤੋਂ ਫ੍ਰੀ ਹੋਵੇਗਾ। ਜਾਣਕਾਰੀ ਮੁਤਾਬਕ ਹੁਣ ਤੱਕ 9 ਟੋਲ ਪਲਾਜ਼ੇ ਬੰਦ ਕਰਵਾਏ ਜਾਚੁਕੇ ਚੁਕੇ ਹਨ। ਇਸਦੇ ਨਾਲ ਹੀ ਦੱਸ ਦੇਈਏ ਕਿ ਕੱਲ੍ਹ 10ਵਾਂ ਟੋਲ ਪਲਾਜ਼ਾ ਬੰਦ ਹੋਵੇਗਾ।ਸੂਤਰਾਂ ਮੁਤਾਬਕ CM ਮਾਨ ਨੇ ਕਿਹਾ ਕਿ ਲੋਕਾਂ ਦਾ ਰੋਜ਼ ਦਾ 4.50 ਲੱਖ ਬਚੇਗਾ।

Story You May Like