The Summer News
×
Friday, 10 May 2024

ਜ਼ੀਰੇ ਦਾ ਪਾਣੀ ਤੁਹਾਡੇ ਲਈ ਹੈ ਬੇਹੱਦ ਫਾਇਦੇਮੰਦ, ਇਹਨਾਂ ਤਰੀਕਿਆਂ ਨਾਲ ਘਟਾ ਸਕਦੇ ਹੋ ਭਾਰ

ਚੰਡੀਗੜ੍ਹ : ਅੱਜ ਦੇ ਸਮੇਂ ‘ਚ ਹਰ ਕਿਸੇ ਦੀ setting job ਹੈ। ਇਸ ਲਈ ਹਰ ਕਿਸੇ ਨੂੰ ਮੋਟਾਪੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਜ਼ਨ ਘਟਾਉਣਾ ਹਰ ਕਿਸੇ ਚੁਣੌਤੀ ਲਈ ਚਣੌਤੀ ਤੋਂ ਘੱਟ ਨਹੀਂ ਹੈ। ਔਰਤਾਂ ਘਰ ਦੇ ਕੰਮਾਂ ਵਿੱਚ ਇੰਨੀਆਂ ਉਲਝ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਜਿੰਮ ਜਾਣ ਦਾ ਸਮਾਂ ਵੀ ਨਹੀਂ ਮਿਲਦਾ। ਪੁਰਸ਼ ਫਿਰ ਵੀ ਜਿੰਮ ਲਈ ਸਮਾਂ ਕੱਢ ਲੈਂਦੇ ਹਨ। ਇਕ ਅਜਿਹਾ ਨੁਸਖੇ ਲੈ ਕੇ ਆਈ ਹਾਂ ਜਿਸ ਨਾਲ ਤੁਹਾਨੂੰ ਬਹੁਤ ਜਲਦ ਆਪਣੇ ਮੋਟਾਪੇ ਤੋਂ ਆਰਾਮ ਮਿਲ ਸਕਦੇ ਹਨ।ਜੀਰਾ ਇਕ ਅਜਿਹਾ ਉਪਾਅ ਹੈ ਜਿਸ ਨਾਲ ਤੁਹਾਨੂੰ ਮੋਟਾਪੇ ਤੋਂ ਛੁਟਕਾਰਾ ਮਿਲ ਸਕਦਾ ਹੈ। ਜੀਰੇ ਦਾ ਪਾਣੀ ਚਰਬੀ ਨੂੰ ਘਟਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ।


ਜੀਰੇ ਦੇ ਪਾਣੀ ਦਾ ਇਸ ਤਰ੍ਹਾ ਕਰੋ ਸੇਵਨ


ਪਾਣੀ 'ਚ ਦੋ ਚਮਚ ਜੀਰੇ ਨੂੰ ਉਬਾਲੋ ਤੇ ਉਸ ਨੂੰ ਛਾਣ ਕੇ ਉਸ ਦਾ ਕੋਸਾ ਪਾਣੀ ਪੀਓ। ਅਜਿਹਾ ਨਿਯਮਿਤ ਰੂਪ ਨਾਲ ਕਰਨ ਨਾਲ ਤੁਹਾਨੂੰ ਕੁਝ ਦਿਨਾਂ ‘ਚ ਹੀ ਫਰਕ ਮਹਿਸੂਸ ਹੋਵੇਗਾ।


ਜੀਰਾ ਤੇ ਕੜ੍ਹੀ ਪੱਤੇ - ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਜੀਰਾ ਅਤੇ ਪੰਜ ਤੋਂ ਸੱਤ ਕਰੀ ਪੱਤੇ ਪਾ ਕੇ ਰਾਤ ਭਰ ਛੱਡਣਾ ਹੋਵੇਗਾ। ਜੀਰਾ ਤੇ ਕੜ੍ਹੀ ਪੱਤਾ ਮਿਲਾ ਕੇ ਪਾਣੀ ਪੀਣ ਨਾਲ ਭਾਰ ਜਲਦੀ ਘੱਟਦਾ ਹੈ।


ਜੀਰਾ ਤੇ ਦਾਲਚੀਨੀ -  ਜੀਰਾ ਅਤੇ ਦਾਲਚੀਨੀ ਨੂੰ ਮਿਲਾ ਕੇ ਪਾਣੀ ਉਸ ਦੇ ਪਾਣੀ ਦਾ ਸੇਵਨ ਕਰੋ। ਸਵੇਰੇ ਉੱਠਣ ਤੋਂ ਖਾਲੀ ਪੇਟ ਬਾਅਦ ਇਸ ਪਾਣੀ ਨੂੰ ਉਬਾਲੋ ਅਤੇ ਇਸ ਨੂੰ ਪੀਓ। ਦਾਲਚੀਨੀ ਭਾਰ ਘਟਾਉਣ ਵਿਚ ਵੀ ਫਾਇਦੇਮੰਦ ਮੰਨੀ ਜਾਂਦੀ ਹੈ ।


ਨਿੰਬੂ ਅਤੇ ਜੀਰੇ - ਗਲਾਸ ਪਾਣੀ ਵਿੱਚ ਦੋ ਚਮਚ ਜੀਰੇ ਨੂੰ ਭਿਓ ਦਿਓ, ਸਵੇਰੇ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲੋ। ਫਿਰ ਇਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਓ।


ਜੀਰਾ ਅਤੇ ਧਨੀਆ ਦਾ ਪਾਣੀ- ਜੀਰਾ ਅਤੇ ਧਨੀਆ ਰਾਤ ਨੂੰ ਪਾਣੀ ਵਿਚ ਭਿਓ ਕੇ ਰੱਖੋ| ਇਸ ਉਪਾਏ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਜੀਰਾ ਅਤੇ ਧਨੀਆ ਦੋਵੇਂ ਭਾਰ ਘਟਾਉਣ ਵਿਚ ਲਾਭਦਾਇਕ ਹਨ |

Story You May Like