The Summer News
×
Monday, 29 April 2024

ਇਲੈਕਟ੍ਰਿਕ ਵਾਹਨਾਂ ਦੇ ਨਾਲ ਇਲੈਕਟ੍ਰਿਕ ਵਾਹਨਾਂ ਦੋਪਹੀਆਂ ਵਾਹਨਾਂ ਦੀ ਵਿਕਰੀ ‘ਚ ਹੋਇਆ ਡਬਲ ਵਾਧਾ

ਚੰਡੀਗੜ੍ਹ : ਭਾਰਤ ਵਿਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਿਚ 3 ਗੁਣਾਂ ਵਾਧਾ ਹੋਇਆ ਹੈ। ਲੋਕਾਂ ਵਿਚ ਇਲੈਕਟ੍ਰਿਕ ਵਾਹਨਾਂ ਦੀ ਖਿੱਚ ਵਧੀ ਹੈ। ਇਸ ਦੌਰਾਨ ਸਾਲ 2021-22 ਦੌਰਾਨ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 3 ਗੁਣਾਂ ਵੱਧ ਕੇ 4.30 ਲੱਖ ਹੋਈ ਹੈ। ਇਲੈਕਟ੍ਰਿਕ ਯਾਤਰੀ ਵਾਹਨਾਂ ਦੀ ਵਿਕਰੀ ਵਿਚ ਵੀ ਤਿੰਨ ਗੁਣਾਂ ਵਾਧਾ ਹੋਇਆ ਹੈ। ਇਲੈਕਟ੍ਰਿਕ ਯਾਤਰੀ ਵਾਹਨਾਂ ਦੀ 18 ਹਜ਼ਾਰ ਦੇ ਕਰੀਬ ਵਿਕਰੀ ਹੋਈ ਹੈ। ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ ‘ਚ ਪੰਜ ਗੁਣਾਂ ਵਾਧਾ ਹੋਇਆ ਹੈ। ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ 2.31 ਲੱਖ ਵਿਕਰੀ ਹੋਈ ਹੈ।


Story You May Like