The Summer News
×
Monday, 29 April 2024

ਭਾਰਤ ਨੇ ਵੀਰਵਾਰ ਨੂੰ ਓਡੀਸ਼ਾ ਦੇ ਤੱਟ ਤੋਂ ਬ੍ਰਹਿਮੋਸ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ : ਵੀਡੀਓ

ਬਾਲਾਸੋਰ : ਭਾਰਤ ਨੇ ਵੀਰਵਾਰ ਨੂੰ ਇੱਥੇ ਓਡੀਸ਼ਾ ਦੇ ਤੱਟ ਤੋਂ ਸੁਪਰਸੋਨਿਕ ਕਰੂਜ਼ ਮਿਜ਼ਾਈਲ ‘ਬ੍ਰਹਿਮੋਸ’ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਦੇ ਇਕ ਸੂਤਰ ਨੇ ਦੱਸਿਆ ਕਿ ਬਿਹਤਰ ਕੰਟਰੋਲ ਪ੍ਰਣਾਲੀ ਸਮੇਤ ਹੋਰ ਨਵੀਆਂ ਤਕਨੀਕਾਂ ਨਾਲ ਲੈਸ ਇਸ ਮਿਜ਼ਾਈਲ ਨੂੰ ਵੀਰਵਾਰ ਸਵੇਰੇ ਲਗਭਗ 10.45 ਵਜੇ ਚਾਂਦੀਪੁਰ ਸਥਿਤ ਏਕੀਕ੍ਰਿਤ ਪ੍ਰੀਖਣ ਰੇਂਜ ਦੇ ਲਾਂਚ ਪੈਡ-3 ਤੋਂ ਲਾਂਚ ਕੀਤਾ ਗਿਆ।




Story You May Like