The Summer News
×
Wednesday, 15 May 2024

Parliament Standing ਕਮੇਟੀ ਨੂੰ ਭੇਜਿਆ ਬਿਜਲੀ ਸੋਧ ਬਿੱਲ, “ਉਮੀਦ ਹੈ ਜਲਦਬਾਜ਼ੀ ‘ਚ ਲਿਆਂਦੇ ਬਿਲ ਨੂੰ ਵਾਪਸ ਲਿਆ ਜਾਵੇਗਾ”

ਚੰਡੀਗੜ੍ਹ: ਬਿਜਲੀ ਸੋਧ ਬਿੱਲ 2022 ਦਾ ਹਰ ਪਾਸਿਓਂ ਵਿਰੋਧ ਹੋ ਰਿਹਾ ਹੈ, ਜਿਸ ਕਾਰਨ ਕੇਂਦਰ ਸਰਕਾਰ ਨੇ ਇਸ ਬਿੱਲ ਨੂੰ ਸੰਸਦ ਦੀ ਸਥਾਈ ਕਮੇਟੀ ਕੋਲ ਭੇਜ ਦਿੱਤਾ ਹੈ। ਉਮੀਦ ਹੈ ਕਿ ਵੱਖ-ਵੱਖ ਵਰਗਾਂ ਦੀ ਰਾਏ ਲੈ ਕੇ ਜਲਦਬਾਜ਼ੀ ‘ਚ ਲਿਆ ਗਿਆ ਇਹ ਬਿੱਲ ਵਾਪਸ ਲੈ ਲਿਆ ਜਾਵੇਗਾ। ਭਗਵੰਤ ਮਾਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।




Story You May Like