सुखपाल खैरा को बयान देना पड़ेगा महंगा, चुनाव में पूर्वांचल समाज सबक सिखाएगा-संदीप मिश्रा
ਇਮਾਨਦਾਰੀ ਦੀ ਵੱਡੀ ਮਿਸਾਲ: PRTC ਡਰਾਈਵਰ ਨੇ ਨੌਜਵਾਨ ਦਾ ਪੈਸਿਆਂ ਨਾਲ ਭਰਿਆ ਪਰਸ ਮੋੜਿਆ
ਚੰਡੀਗੜ੍ਹ (ਏਕਤਾ): ਚੰਡੀਗੜ੍ਹ ਡਿੱਪੂ ’ਚ PRTC ਡਰਾਈਵਰ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ। ਦੱਸ ਦਈਏ ਕਿ ਡਰਾਈਵਰ ਨੇ ਇੱਕ ਨੌਜਵਾਨ ਦਾ ਪੈਸਿਆਂ ਨਾਲ ਭਰਿਆ ਪਰਸ ਮੋੜਿਆ। ਜਿਸ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।
ਸੂਤਰਾਂ ਦੇ ਅਨੁਸਾਰ ਨੌਜਵਾਨ ਨੇ ਦੱਸਿਆ ਕਿ ਉਹ ਬਾਘਾ ਪੁਰਾਣਾ ਜਾ ਰਿਹਾ ਸੀ, ਜਿਸ ਲਈ ਉਸਨੇ ਕੋਟਕਪੁਰਾ ਦੀ ਟਿਕਟ ਕਟਾਈ ਲੇਕਿਨ ਸਫ਼ਰ ’ਚ ਉਸਦਾ ਪਰਸ ਡਿੱਗ ਪਿਆ। ਉਸਨੇ ਚੰਡੀਗੜ ਬੱਸ ਅੱਡੇ ’ਤੇ ਫ਼ੋਨ ਕਰਕੇ ਆਪਣਾ ਪਰਸ ਗੁੰਮ ਹੋਣ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਡਰਾਈਵਰ ਨੇ ਨੌਜਵਾਨ ਨੂੰ ਉਸਦੇ ਪਰਸ ਸਣੇ ਪੂਰਾ ਸਮਾਨ ਇਮਾਨਦਾਰੀ ਨਾਲ ਵਾਪਸ ਕਰ ਦਿੱਤਾ।